2500 pension in punjab 2025 : 2 ਅਕਤੂਬਰ ਨੂੰ ਫੰਡ ਹੋਣਗੇ ਜਾਰੀ 2500 ਪੈਨਸ਼ਨ ਅਤੇ 1000 ਪੈਨਸ਼ਨ ਕਿਹੜੀ ਹੋਵੇਗੀ ਲਾਗੂ Cm maan ਦਾ ਐਲਾਨ ਬਜ਼ੁਰਗਾਂ , ਵਿਧਵਾ , ਅੰਗਹੀਣ ਬੱਚਿਆਂ ਅਤੇ ਔਰਤਾਂ ਦੀਆਂ ਪੈਨਸ਼ਨਾਂ ਵਿੱਚ ਹੋਵੇਗਾ ਵਾਧਾ 2 ਅਕਤੂਬਰ ਲਈ ਹੋ ਗਿਆ ਵਿਸ਼ੇਸ਼ ਐਲਾਨ ।
ਕੇਂਦਰ ਅਤੇ ਪੰਜਾਬ ਸਰਕਾਰ ਦੇ ਤਿੰਨ ਵੱਡੇ ਐਲਾਨ ਇਹਨਾਂ ਲੋਕਾਂ ਨੂੰ ਹੋਵੇਗਾ ਫਾਇਦਾ ਪੰਜਾਬ ਵਿੱਚ ਰਹਿਣ ਵਾਲੇ ਆਮ ਤੋਂ ਲੈ ਕੇ ਬਜ਼ੁਰਗ ਵਿਧਵਾ ਅਤੇ ਬੱਚਿਆਂ ਦੀਆਂ ਪੈਨਸ਼ਨਾਂ ਸਬੰਧੀ ਸਰਕਾਰ ਨੇ ਇੱਕ ਨਵੀਂ ਅਪਡੇਟ ਜਾਰੀ ਕੀਤੀ ਹੈ। ਇਸ ਵਿੱਚ ਸਰਕਾਰ 2 ਅਕਤੂਬਰ ਨੂੰ ਮਹਾਤਮਾ ਗਾਂਧੀ ਤੇ ਜਨਮ ਦਿਨ ਵਾਲੇ ਦਿਨ ਪੰਜਾਬ ਦੇ ਲੋਕਾਂ ਨੂੰ ਪੂਰੇ ਪੰਜਾਬ ਦੇ ਲੋਕਾਂ ਨੂੰ ਸੀ ਐਮ ਭਗਵੰਤ ਮਾਨ ਵੱਲੋਂ ਤਿੰਨ ਸਕੀਮਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ ।
ਜੇਕਰ ਕੇਂਦਰ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ਕੇਂਦਰ ਸਰਕਾਰ ਨੇ ਵੀ ਪੰਜਾਬੀਆਂ ਨੂੰ ਸਹੂਲਤਾਂ ਮੁਹਈਆ ਕਰਵਾਉਣ ਵਾਸਤੇ ਕੋਈ ਕਸਰ ਬਾਕੀ ਨਹੀਂ ਛੱਡੀ ਹੈ । ਕੇਂਦਰ ਸਰਕਾਰ ਵੱਲੋਂ ਪੈਨਸ਼ਨਾਂ ਅਤੇ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਕੇਂਦਰ ਸਰਕਾਰ ਵੱਲੋਂ ਸਮੇਂ-ਸਮੇਂ ਤੇ ਇਹਨਾਂ ਵਿੱਚ ਬਦਲਾਵ ਕੀਤਾ ਜਾਂਦਾ ਹੈ।
ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ 2 ਅਕਤੂਬਰ ਵਾਲੇ ਦਿਨ ਸਹੂਲਤਾਂ ਦਿੱਤੀਆਂ ਜਾ ਰਹੀਆਂ ਕੁਝ ਇਸ ਪ੍ਰਕਾਰ ਹਨ :-
1. 10 ਲੱਖ ਦਾ ਸਿਹਤ ਬੀਮਾ ਯੋਜਨਾ
ਪੰਜਾਬ ਸਰਕਾਰ ਨੇ ਪੰਜਾਬ ਵਾਸੀਆਂ ਦੀ ਸਿਹਤ ਨੂੰ ਸੁਰੱਖਿਤ ਅਤੇ ਵਧੀਆ ਰੱਖਣ ਵਾਸਤੇ ਸਿਹਤ ਬੀਮਾ ਯੋਜਨਾ ਸਕੀਮ ਸ਼ੁਰੂ ਕੀਤੀ ਹੈ ਜਿਸ ਵਿੱਚ 2000 ਤੋਂ ਵੱਧ ਬਿਮਾਰੀਆਂ ਕਵਰ ਕੀਤੀਆਂ ਜਾਣਗੀਆਂ ਜਿਨਾਂ ਦਾ ਇਲਾਜ ਕਰਵਾਇਆ ਜਾਵੇਗਾ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ 10 ਲੱਖ ਰੁਪਏ ਤੱਕ ਦਾ ਫਰੀ ਇਲਾਜ ਹੋਵੇਗਾ ਇਹ ਸਕੀਮ ਦਾ ਲਾਭ ਪੰਜਾਬ ਦੇ ਵਿੱਚ ਰਹਿਣ ਵਾਲੇ 70 ਲੱਖ ਪਰਿਵਾਰਾਂ ਨੂੰ ਹੋਵੇਗਾ ।
2. ਪੀ ਐਮ ਕਿਸਾਨ ਯੋਜਨਾ
ਇਸ ਯੋਜਨਾ ਦਾ ਦੇਸ਼ ਭਰ ਦੇ ਲੱਖਾਂ ਲੋਕ ਇੰਤਜ਼ਾਰ ਕਰ ਰਹੇ ਹਨ । ਪੀ ਐਮ ਕਿਸਾਨ ਯੋਜਨਾ ਦੀ 21 ਕਿਸ਼ਤ 2 ਅਕਤੂਬਰ ਵਾਲੇ ਦਿਨ ਭੇਜੀ ਜਾਵੇਗੀ ਕਿਸਾਨਾਂ ਦੇ ਖਾਤਿਆਂ ਵਿੱਚ ਕੇਂਦਰ ਸਰਕਾਰ ਵੱਲੋਂ ।
3. ਪੰਜਾਬ ਦੇ ਫੰਡ ਹੋਣਗੇ ਲਾਗੂ ( 60 ਹਜਾਰ ਕਰੋੜ )
ਪੰਜਾਬ ਸਰਕਾਰ ਦੇ 60 ਹਜਾਰ ਕਰੋੜ ਦੇ ਪਿਛਲੇ ਫੰਡ ਜੋ ਰੁਕੇ ਹੋਏ ਨੇ ਉਹਨਾਂ ਨੂੰ 2 ਅਕਤੂਬਰ ਵਾਲੇ ਦਿਨ ਲਾਗੂ ਕਰਨ ਜਾ ਰਹੀ ਹੈ ਜਿਸ ਨਾਲ ਪੰਜਾਬ ਦੇ ਲੋਕਾਂ ਦਾ ਸਰਵਪੱਖੀ ਵਿਕਾਸ ਹੋਵੇਗਾ ਅਤੇ ਪੰਜਾਬ ਸਰਕਾਰ ਪੰਜਾਬ ਦੇ ਹਰੇਕ ਨਾਗਰਿਕ ਸਿਹਤ ਸਹੂਲਤਾਂ ਅਤੇ ਹੋਰ ਮੁਢਲੀਆਂ ਸਹਾਇਤਾ ਦਿੱਤੀਆਂ ਜਾਣਗੀਆਂ ਅਤੇ ਰੁਕੀਆਂ ਹੋਈਆਂ ਪੈਨਸ਼ਨਾਂ ਵੀ ਬਹਾਲ ਕੀਤੀਆਂ ਜਾਂਦੀਆਂ
2500 ਪੈਨਸ਼ਨ ਜਾਂ 1000 ਪੈਨਸ਼ਨ
ਜੇਕਰ ਕੇਂਦਰ ਸਰਕਾਰ ਫੰਡ ਲਾਗੂ ਕਰ ਦਿੰਦੀ ਹੈ ਤਾਂ ਪੰਜਾਬ ਦੇ ਲੋਕਾਂ ਨੂੰ ਇਸ ਤੋਂ ਵੱਡੀ ਖੁਸ਼ੀ ਹੋਰ ਕੀ ਹੋ ਸਕਦੀ ਹੈ । ਜਿਸ ਤਰ੍ਹਾਂ ਸੀ ਐਮ ਭਗਵੰਤ ਮਾਨ ਨੇ ਐਲਾਨ ਕੀਤਾ ਸੀ ਕਿ ਬਜ਼ੁਰਗਾਂ , ਵਿਧਵਾ , ਅੰਗਹੀਣ ਆਸ਼ਰਿਤ ਬੱਚਿਆਂ ਦੀ ਪੈਨਸ਼ਨਾਂ ਨੂੰ 1500 ਤੋਂ ਵਧਾ ਕੇ 2500 ਕਰ ਦਿੱਤਾ ਜਾਵੇਗਾ ਅਤੇ ਚੋਣਾਂ ਦੌਰਾਨ ਇੱਕ ਹੋਰ ਵਾਅਦਾ ਕੀਤਾ ਸੀ ਕਿ ਪੰਜਾਬ ਰਾਜ ਦੀ 18 ਸਾਲ ਤੋਂ ਵੱਧ ਉਮਰ ਦੀ ਹਰੇਕ ਔਰਤ ਨੂੰ ਜਿਸਦਾ ਵੋਟਰ ਕਾਰਡ ਬਣਿਆ ਹੋਇਆ ਹੋਵੇ ਉਸਨੂੰ 1000 ਰੁਪਏ ਭੱਤਾ ਦਿੱਤਾ ਜਾਵੇਗਾ ਇਹਨਾਂ ਵਿੱਚੋਂ ਇੱਕ ਨੂੰ ਲਾਗੂ ਕੀਤਾ ਜਾ ਸਕਦਾ ਹੈ ।
F&Q
2500 ਪੈਨਸ਼ਨ ਕਿਸ -ਕਿਸ ਨੂੰ ਮਿਲੇਗੀ..?
ਪੰਜਾਬ ਵਿੱਚ ਰਹਿਣ ਵਾਲੇ ਹਰੇਕ ਬਜ਼ੁਰਗ , ਵਿਧਵਾਵਾਂ , ਹੈਂਡੀਕੈਪ , ਆਸ਼ਰਿਤ ਬੱਚਿਆਂ ਨੂੰ
2500 ਪੈਨਸ਼ਨ ਫਾਰਮ ਭਰਨਾ ਹੋਵੇਗਾ ..?
ਨਹੀਂ ਕੋਈ ਫਾਰਮ ਭਰਨ ਦੀ ਲੋੜ ਨਹੀਂ ਪਿਛਲੀਆਂ ਚੱਲ ਰਹੀਆਂ ਪੈਨਸ਼ਨਾਂ ਦੇ ਰਿਕਾਰਡ ਨੂੰ ਦੇਖ ਕੇ ਹੀ ਪੈਨਸ਼ਨ ਵਧਾ ਦਿੱਤਾ ਜਾਵੇਗਾ
1000 ਅਤੇ 2500 ਪੈਨਸ਼ਨ ਇੱਕ ਔਰਤ ਲੈ ਸਕਦੀ …?
ਇਹ ਦੋਨੇ ਸਕੀਮਾਂ ਨੂੰ ਇੱਕ ਵਿਧਵਾ ਔਰਤ ਲੈ ਸਕਦੀ ਹੈ। ਇੱਕੋ ਵਾਰ ਵਿੱਚ ਉਹ ਵੀ ਉਹਦੇ ਘਰ ਦੇ ਹਾਲਾਤ ਸਰਕਾਰੀ ਮੁਲਾਜ਼ਮਾਂ ਦੁਬਾਰਾ ਦੇਖ ਕੇ ਇਹ ਪੈਨਸ਼ਨ ਦਿੱਤੀ ਜਾਵੇਗੀ।

