Today punjab weather : ਪੰਜਾਬ ਵਿੱਚ 5 , 6 ਅਤੇ 7 ਨੂੰ ਅੰਮ੍ਰਿਤਸਰ , ਗੁਰਦਾਸਪੁਰ, ਪਠਾਨਕੋਟ , ਫਿਰੋਜ਼ਪੁਰ ,
Today punjab weather : ਪੰਜਾਬ ਵਿੱਚ 5 , 6 ਅਤੇ 7 ਨੂੰ ਅੰਮ੍ਰਿਤਸਰ , ਗੁਰਦਾਸਪੁਰ, ਪਠਾਨਕੋਟ , ਫਿਰੋਜ਼ਪੁਰ , ਫ਼ਾਜ਼ਿਲਕਾ ਅਤੇ ਬਠਿੰਡੇ ਵਿੱਚ ਜਿਆਦਾ ਮੀਂਹ ਪੈਣ ਦੀ ਸੰਭਾਵਨਾ ਹੈ ।

Punjab weather report : 5 ਤੋ 7 ਅਕਤੂਬਰ ਤੱਕ ਪੰਜਾਬ ਦੇ ਵਿੱਚ ਅਗਲੇ ਤਿੰਨ ਦਿਨਾਂ ਲਈ ਮੌਸਮ ਖਾਸ ਤੌਰ ਤੇ ਖਰਾਬ ਰਹੇਗਾ ਤੇਜ਼ ਹਵਾਵਾਂ ਚੱਲਣਗੀਆਂ ਅਤੇ ਕਈ ਇਲਾਕਿਆਂ ਵਿੱਚ ਜਿਵੇਂ ; ਕਿ ਅੰਮ੍ਰਿਤਸਰ , ਗੁਰਦਾਸਪੁਰ , ਤਰਨ ਤਾਰਨ , ਫਤਿਹਗੜ੍ਹ ਸਾਹਿਬ , ਮਾਨਸਾ , ਬਠਿੰਡਾ , ਮੁਕਤਸਰ, ਬਰਨਾਲਾ ਹਲਕੀ ਤੋਂ ਦਰਮਿਆਨੀ ਤੇ ਬਹੁਤੀ ਤੇਜ਼ ਬਾਰਿਸ਼ ਹੋਵੇਗੀ ਅਤੇ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੇ ਹਿਸਾਬ ਨਾਲ ਤੇ ਜਾਂ ਹਵਾਵਾਂ ਚੱਲਣਗੀਆਂ ।
ਪੰਜਾਬ ਦੇ 23 ਲੱਖ ਬੁੱਢਾਪਾ ਵਿਧਵਾ ਅੰਗਹੀਨਾ ਪੈਨਸ਼ਨਾਂ ਦੀ ਲਿਸਟ ਜਾਰੀ …click here
5 ਅਕਤੂਬਰ ਐਤਵਾਰ
ਪੰਜਾਬ ਦੇ ਕਈ ਇਲਾਕਿਆਂ ਵਿੱਚ ਬਦਲੀ ਸ਼ਾਹੀ ਰਹੇਗੀ ਅਤੇ ਕਈ ਇਲਾਕਿਆਂ ਵਿੱਚ ਹਲਕੀ ਬੂੰਦਾ ਬਾਂਦੀ ਹੋਵੇਗੀ ਜਿਵੇਂ ਕਿ ‘ ਜਲੰਧਰ , ਕਪੂਰਥਲਾ, ਲੁਧਿਆਣਾ , ਰੂਪਨਗਰ ਮੋਹਾਲੀ, ਪਟਿਆਲਾ
6 ਅਕਤੂਬਰ ਸੋਮਵਾਰ
ਪੰਜਾਬ ਦੇ ਕਈ ਜ਼ਿਲਿਆਂ ਵਿੱਚ ਹਲਕੇ ਤੋਂ ਮੱਧਮ ਮੀਂਹ ਪੈਣ ਵਾਲਾ ਹੈ ਹਵਾਵਾਂ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੇ ਹਿਸਾਬ ਨਾਲ ਚੱਲਣਗੀਆਂ ‘ ਅੰਮ੍ਰਿਤਸਰ , ਗੁਰਦਾਸਪੁਰ , ਤਰਨ ਤਾਰਨ , ਫਤਿਹਗੜ੍ਹ ਸਾਹਿਬ , ਮਾਨਸਾ ਸੰਗਰੂਰ ਅਤੇ ਬਰਨਾਲਾ
7 ਅਕਤੂਬਰ ਮੰਗਲਵਾਰ
ਤੇਜ ਗਰਜ ਮੀ ਅਤੇ ਬਿਜਲੀ ਚਮਕਣ ਦੀ ਸੰਭਾਵਨਾ ਹੈ ਹਲਕੀ ਠੰਡ ਮਹਿਸੂਸ ਹੋਵੇਗੀ ‘ ਬਠਿੰਡਾ , ਫਾਜ਼ਿਲਕਾ , ਮੁਕਤਸਰ , ਫਰੀਦਕੋਟ , ਮੋਗਾ , ਮਲੇਰਕੋਟਲਾ ਤੇ ਪਠਾਣਕੋਟ ਇਹ ਜਿਲੇਆ ਵਿੱਚ




