Punjab weather today
13 ਜ਼ਿਲਿਆਂ ਲਈ ਭਾਰੀ ਮੀਂਹ ਦਾ ਅਲਰਟ ਜਾਰੀ ਚੇਤਾਵਣੀ ਪੰਜਾਬ ਦੇ ਲੋਕ ਹੋ ਜਾਓ ਸਾਵਧਾਨ – ਅੰਮ੍ਰਿਤਸਰ , ਗੁਰਦਾਸਪੁਰ , ਪਠਾਨਕੋਟ , ਬਠਿੰਡਾ …

Punjab weather report : ਪੰਜਾਬ ਭਰ ਦੇ ਕਈ ਜਿਲ੍ਹਿਆਂ ਵਿੱਚ ਅੱਜ ਸਵੇਰ ਤੋਂ ਭਾਰੀ ਮੀਂਹ ਪੈ ਰਿਹਾ ਹੈ ਮੌਸਮ ਵਿਭਾਗ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ 6 ਅਕਤੂਬਰ ਅਤੇ 7 ਅਕਤੂਬਰ ਕਈ ਜ਼ਿਲਿਆਂ ਵਿੱਚ ਹੋਰ ਭਾਰੀ ਮੀਹ ਪੈ ਸਕਦਾ ਹੈ , ਮੌਸਮ ਵਿਭਾਗ ਦੇ ਮੁਤਾਬਕ ਅਗਲੇ 48 ਘੰਟੇ ਬੇਹਦ ਅਹਿਮ ਹਨ ਇਸ ਲਈ ਲੋਕਾਂ ਨੂੰ 6 ਤੋਂ 7 ਤਰੀਕ ਤੱਕ ਭਾਰੀ ਮੀਹ ਕਰਨ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ।
Punjab weather today : ਮੌਸਮ ਵਿਭਾਗ ਦੇ ( IMD ) ਮੁਤਾਬਿਕ – ਅੰਮ੍ਰਿਤਸਰ , ਬਠਿੰਡਾ , ਸ੍ਰੀ ਮੁਕਤਸਰ ਸਾਹਿਬ , ਮਾਨਸਾ , ਪਠਾਨਕੋਟ , ਗੁਰਦਾਸਪੁਰ , ਹੁਸ਼ਿਆਰਪੁਰ , ਨਵਾਂ ਸ਼ਹਿਰ , ਕਪੂਰਥਲਾ, ਜਲੰਧਰ , ਸੰਗਰੂਰ , ਲੁਧਿਆਣਾ, ਫਤਿਹਗੜ੍ਹ ਸਾਹਿਬ ਜ਼ਿਲਿਆਂ ਚ ਭਾਰੀ ਮੀਂਹ ਦੇ ਨਾਲ ਨਾਲ ਬਿਜਲੀ ਚਮਕਨ ਅਤੇ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੇ ਹਿਸਾਬ ਨਾਲ ਤੇਜ਼ ਹਵਾਵਾਂ ਵੀ ਚੱਲਣਗੀਆਂ ਜਿਸ ਦਾ ਅਸਰ ਪੰਜਾਬੀਆਂ ਨੂੰ ਪੰਜਾਬ ਦੇ ਲੋਕਾਂ ਨੂੰ ਵੇਖਣ ਨੂੰ ਮਿਲੇਗਾ । ਇਨਾ13 ਜਿਲਿਆਂ ਦੇ ਲੋਕਾਂ ਨੂੰ ਆਪਣੇ ਘਰ ਵਿੱਚ ਰਹਿਣ ਦੀ ਕਿਹਾ ਗਿਆ ਹੈ । ਮੁਸਲਿਮ ਭਾਗ ਦੇ ਮਹਿਰਾਂ ਦਾ ਕਹਿਣਾ ਹੈ । ਕੀ ਕੰਮ ਅਨੁਸਾਰ ਬਾਹਰ ਜਾਨਾ ਚਾਹੀਦਾ ਹੈ ।
Punjab weather news : ਇਸ ਦੇ ਨਾਲ ਬਾਕੀ ਜ਼ਿਲਿਆਂ ਵਿੱਚ ਵੀ ਮੀਂਹ ਪੈਣ ਦੀ ਚੇਤਾਵਨੀ ਜਾਰੀ ਹੈ। ਇੱਥੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਅਤੇ ਹਵਾਵਾਂ ਦੇ ਦਬਾਅ ਨਾਲ ਬਾਰਿਸ਼ ਜਿਆਦਾ ਵੀ ਹੋ ਸਕਦੀ ਹੈ । ਇਨਾ ਜਿਲਿਆਂ ਵਿੱਚ ਪਿਛਲੇ 80 ਸਾਲਾਂ ਦਾ ਰਿਕਾਰਡ ਟੁੱਟਣ ਵਾਲਾ ਹੈ ਇਸ ਵਾਰ ਇਸ ਲਈ ਪੰਜਾਬ ਦੇ ਲੋਕਾਂ ਨੂੰ ਆਪਣੇ ਆਪਣੇ ਘਰ ਦੇ ਅੰਦਰ ਰਹਿਣਾ ਅਤੇ ਸਾਵਧਾਨ ਰਹਿਣਾ ਘਰੋ ਬਾਹਰ ਨਾ ਨਿਕਲਣਾ ਚਾਹੀਦਾ ਹੈ । ਆਈ ਐਮ ਡੀ ( IMD ) ਦੀ ਚਿਤਾਵਨੀ ਜਾਰੀ ਅਗਲੇ 48 ਘੰਟਿਆਂ ਤੱਕ ਸਾਵਧਾਨ ਰਹੋ । ਦਰੱਖਤ ਹੇਠਾਂ ਵੀ ਨਾ ਖੜਨ ਦੀ ਸਲਾਹ ਦਿੱਤੀ ਹੈ ਤੇਜ ਹਾਵਾਂ ਦੇ ਦਬਾਅ ਕਾਰਨ ਦਰਖਤ ਡਿੱਗ ਸਕਦੇ ਹਨ ਜਿਸ ਕਰਕੇ ਆਮ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ।




