Bakri palan loan Punjab 2025
Bakri Palan Loan Punjab 2025: ਪੰਜਾਬ ਸਰਕਾਰ ਵੱਲੋਂ ਕਿਸਾਨਾਂ ਲਈ ਵੱਡਾ ਤੋਹਫ਼ਾ 10 ਲੱਖ ਤੱਕ ਲੋਨ ਤੇ 90% ਤੱਕ ਸਬਸਿਡੀ

Bakri Palan Loan Punjab 2025 ਯੋਜਨਾ ਹੇਠ ਪੰਜਾਬ ਸਰਕਾਰ ਕਿਸਾਨਾਂ ਅਤੇ ਪਿੰਡਾਂ ਦੇ ਨੌਜਵਾਨਾਂ ਨੂੰ ਬੱਕਰੀ ਪਾਲਣ ਲਈ 10 ਲੱਖ ਰੁਪਏ ਤੱਕ ਦਾ ਲੋਨ ਅਤੇ 50% ਤੋਂ 90% ਤੱਕ ਦੀ ਸਬਸਿਡੀ ਦੇ ਰਹੀ ਹੈ। ਜਾਣੋ ਪੂਰੀ ਪ੍ਰਕਿਰਿਆ, ਦਸਤਾਵੇਜ਼ ਅਤੇ ਫਾਇਦੇ।
10 ਹਜ਼ਾਰ ਰੁਪਏ ਪੰਜਾਬ ਸਰਕਾਰ ਦਿਵਾਲੀ ਤੋਹਫਾ
Punjab ਵਿੱਚ ਬੱਕਰੀ ਪਾਲਣ ਲੋਨ ਯੋਜਨਾ 2025
ਪੰਜਾਬ ਸਰਕਾਰ ਨੇ Bakri Palan Loan Punjab 2025 ਯੋਜਨਾ ਸ਼ੁਰੂ ਕੀਤੀ ਹੈ ਜਿਸ ਦਾ ਮਕਸਦ ਕਿਸਾਨਾਂ ਅਤੇ ਬੇਰੋਜ਼ਗਾਰ ਨੌਜਵਾਨਾਂ ਨੂੰ ਆਤਮਰੋਜ਼ਗਾਰ ਲਈ ਪ੍ਰੋਤਸਾਹਿਤ ਕਰਨਾ ਹੈ।
ਇਸ ਯੋਜਨਾ ਦੇ ਤਹਿਤ ਕਿਸਾਨਾਂ ਨੂੰ 10 ਲੱਖ ਰੁਪਏ ਤੱਕ ਦਾ ਲੋਨ ਮਿਲ ਸਕਦਾ ਹੈ ਅਤੇ ਸਰਕਾਰ ਵੱਲੋਂ 50% ਤੋਂ 90% ਤੱਕ ਦੀ ਸਬਸਿਡੀ ਦਿੱਤੀ ਜਾ ਰਹੀ ਹੈ।
ਇਹ ਸਕੀਮ NABARD ਅਤੇ Punjab Animal Husbandry Department ਵੱਲੋਂ ਚਲਾਈ ਜਾ ਰਹੀ ਹੈ ਤਾਂ ਜੋ ਪਿੰਡਾਂ ਵਿੱਚ ਰੋਜ਼ਗਾਰ ਦੇ ਨਵੇਂ ਮੌਕੇ ਬਣ ਸਕਣ।
ਯੋਜਨਾ ਦਾ ਮਕਸਦ
- ਪਸ਼ੂ ਪਾਲਣ ਨੂੰ ਵਧਾਵਾ ਦੇਣਾ
- ਪਿੰਡਾਂ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨਾ
- ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨਾ
- ਬੱਕਰੀ ਪਾਲਣ ਰਾਹੀਂ ਮਾਸ ਅਤੇ ਦੁੱਧ ਦੀ ਉਤਪਾਦਨ ਵਧਾਉਣਾ
- ਬੈਂਕ ਅਤੇ ਸਬਸਿਡੀ ਜਾਣਕਾਰੀ
ਇਹ ਲੋਨ ਹੇਠ ਲਿਖੇ ਬੈਂਕਾਂ ਦੁਆਰਾ ਦਿੱਤਾ ਜਾ ਰਿਹਾ ਹੈ
- State Bank of India (SBI)
- Punjab National Bank (PNB)
- Bank of Baroda
- Punjab Gramin Bank
- Cooperative Banks
- NABARD Assisted Banks
ਸਬਸਿਡੀ ਦਰ
- ਆਮ ਕਿਸਾਨ – 50%
- ਮਹਿਲਾ ਉਮੀਦਵਾਰ – 75%
- SC ST ਵਰਗ – 90%
ਪਾਤਰਤਾ (Eligibility)
- ਉਮਰ ਘੱਟੋ ਘੱਟ 18 ਸਾਲ ਹੋਣੀ ਚਾਹੀਦੀ ਹੈ
- ਪੰਜਾਬ ਦਾ ਸਥਾਈ ਨਿਵਾਸੀ ਹੋਵੇ
- ਬੱਕਰੀ ਪਾਲਣ ਦੀ ਟ੍ਰੇਨਿੰਗ ਲੈਣੀ ਲਾਜ਼ਮੀ ਹੈ
- ਕ੍ਰੈਡਿਟ ਰਿਕਾਰਡ ਸਾਫ ਹੋਣਾ ਚਾਹੀਦਾ ਹੈ
- ਬੱਕਰੀ ਫਾਰਮ ਲਈ ਜ਼ਮੀਨ ਜਾਂ ਲੀਜ਼ ਕੀਤੀ ਜਗ੍ਹਾ ਹੋਣੀ ਚਾਹੀਦੀ ਹੈ
ਲੜੀਦੇ ਦਸਤਾਵੇਜ ( required document
- ਆਧਾਰ ਕਾਰਡ
- ਪੈਨ ਕਾਰਡ
- ਰਿਹਾਇਸ਼ ਪ੍ਰਮਾਣ ਪੱਤਰ
- ਜਾਤੀ ਪ੍ਰਮਾਣ ਪੱਤਰ (ਜੇ ਲਾਗੂ ਹੋਵੇ)
- ਬੈਂਕ ਪਾਸਬੁੱਕ ਜਾਂ ਸਟੇਟਮੈਂਟ
- ਜ਼ਮੀਨ ਦੇ ਕਾਗਜ਼ ਜਾਂ ਲੀਜ਼ ਐਗਰੀਮੈਂਟ
- ਪਾਸਪੋਰਟ ਸਾਈਜ਼ ਫੋਟੋ
- ਮੋਬਾਈਲ ਨੰਬਰ
ਅਰਜੀ ਦੇਣ ਦੀ ਪ੍ਰਕਿਰਿਆ ( offline apply
1. ਨੇੜਲੇ ਬੈਂਕ ਵਿੱਚ ਜਾ ਕੇ Bakri Palan Loan Punjab 2025 ਫਾਰਮ ਲਵੋ
2. ਸਾਰੇ ਦਸਤਾਵੇਜ਼ ਜੋੜ ਕੇ ਅਰਜ਼ੀ ਜਮ੍ਹਾ ਕਰੋ
3. Goat Farming Project Report ਤਿਆਰ ਕਰੋ
4. ਬੈਂਕ ਪ੍ਰਮਾਣਿਤ ਕਰਨ ਤੋਂ ਬਾਅਦ ਲੋਨ ਜਾਰੀ ਕਰੇਗਾ
- ਬੱਕਰੀ ਪਾਲਣ ਦੇ ਫਾਇਦੇ
- ਘੱਟ ਪੂੰਜੀ ਨਾਲ ਕਾਰੋਬਾਰ ਸ਼ੁਰੂ ਹੋ ਸਕਦਾ ਹੈ
- ਬੱਕਰੀਆਂ ਦਾ ਦੁੱਧ ਸਿਹਤ ਲਈ ਲਾਭਦਾਇਕ ਹੈ
- ਮਾਸ ਅਤੇ ਖਾਲ ਦੀ ਮੰਗ ਵਧਦੀ ਜਾ ਰਹੀ ਹੈ
- ਛੋਟੇ ਕਿਸਾਨਾਂ ਲਈ ਵਾਧੂ ਆਮਦਨ ਦਾ ਸਾਧਨ
- ਮਹਿਲਾਵਾਂ ਲਈ ਘਰੇਲੂ ਰੋਜ਼ਗਾਰ ਦਾ ਚੰਗਾ ਮੌਕਾ
ਪਸ਼ੂ ਪਾਲਣ ਵਿਭਾਗ ਪੰਜਾਬ
Punjab Goat Farming 2025: NABARD ਦਾ ਯੋਗਦਾਨ
NABARD ਵੱਲੋਂ ਬੱਕਰੀ ਪਾਲਣ ਪ੍ਰੋਜੈਕਟਾਂ ਲਈ ਰਿਫ਼ਾਇਨੈਂਸ, ਟ੍ਰੇਨਿੰਗ ਅਤੇ ਤਕਨੀਕੀ ਸਹਾਇਤਾ ਦਿੱਤੀ ਜਾ ਰਹੀ ਹੈ।
ਪੰਜਾਬ ਸਰਕਾਰ ਨੇ 2025 ਤੱਕ ਪੰਜ ਹਜ਼ਾਰ ਤੋਂ ਵੱਧ ਨਵੇਂ Goat Farms ਸਥਾਪਤ ਕਰਨ ਦਾ ਟਾਰਗਟ ਰੱਖਿਆ ਹੈ।
ਮਹੱਤਵਪੂਰਨ ਲਿੰਕਸ



