Site icon Taaza Punjab

Haryana Old Age Pension 2025 : ਬਜੁਰਗਾਂ ਨੂੰ ₹3,500 ਪ੍ਰਤੀ ਮਹੀਨਾ ਪੈਨਸ਼ਨ ਮਿਲੇਗੀ 1 ਨਵੰਬਰ 2025 ਤੋਂ ਲਾਗੂ

Haryana Old Age Pension 2025: ਹਰਿਆਣਾ ਸਰਕਾਰ ਵੱਲੋਂ ਬਜ਼ੁਰਗਾਂ ਲਈ ਵੱਡਾ ਤੋਹਫ਼ਾ, ਪੈਨਸ਼ਨ ₹3,000 ਤੋਂ ਵਧਾ ਕੇ ₹3,500 ਕੀਤੀ

Haryana old age pension 2025

 

  Table of Contents 

1. [ਭੂਮਿਕਾ: ਬਜ਼ੁਰਗਾਂ ਲਈ ਖੁਸ਼ਖਬਰੀ]
2. [ਕੈਬਨਿਟ ਮੀਟਿੰਗ ਦਾ ਵੱਡਾ ਫੈਸਲਾ]
3. [ਨਵੀਂ ਪੈਨਸ਼ਨ ਰਕਮ ਅਤੇ ਲਾਗੂ ਮਿਤੀ]
4. [ਪਿਛਲੇ 10 ਸਾਲਾਂ ਵਿੱਚ ਪੈਨਸ਼ਨ ਵਾਧਾ]
5. [ਮੋਦੀ ਰੈਲੀ ਸੋਨੀਪਤ 2025: ਦੋ ਨਵੀਆਂ ਯੋਜਨਾਵਾਂ ਦਾ ਸੰਕੇਤ]
6. [ਪੁਲਿਸ ਭਰਤੀ ਅਤੇ CET ਨਿਯਮਾਂ ਵਿੱਚ ਬਦਲਾਅ]
7. [ਸਰਕਾਰ ਦਾ ਬੁਜ਼ੁਰਗਾਂ ਲਈ ਵਾਅਦਾ]
8. [ਸਮਾਪਤੀ: ਹਰਿਆਣਾ ਦਾ ਸੋਸ਼ਲ ਸੁਰੱਖਿਆ ਵੱਲ ਕਦਮ]

Haryana Old Age Pension 2025 : ਬਜ਼ੁਰਗਾਂ ਲਈ ਖੁਸ਼ਖਬਰੀ

ਹਰਿਆਣਾ ਸਰਕਾਰ ਨੇ ਰਾਜ ਦੇ ਬਜ਼ੁਰਗਾਂ ਨੂੰ 2025 ਵਿੱਚ ਵੱਡਾ ਤੋਹਫ਼ਾ ਦਿੱਤਾ ਹੈ। Haryana Old Age Pension 2025 ਯੋਜਨਾ ਦੇ ਤਹਿਤ ਹੁਣ ਬੁਢਾਪਾ ਪੈਨਸ਼ਨ ਨੂੰ ₹3,000 ਤੋਂ ਵਧਾ ਕੇ ₹3,500 ਪ੍ਰਤੀ ਮਹੀਨਾ ਕਰ ਦਿੱਤਾ ਗਿਆ ਹੈ। ਇਹ ਫੈਸਲਾ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਮੀਟਿੰਗ ਵਿੱਚ ਲਿਆ ਗਿਆ।

 

Haryana Old Age Pension 2025 : ਕੈਬਨਿਟ ਮੀਟਿੰਗ ਦਾ ਵੱਡਾ ਫੈਸਲਾ

ਚੰਡੀਗੜ੍ਹ ਵਿੱਚ ਹੋਈ ਕੈਬਨਿਟ ਮੀਟਿੰਗ ਵਿੱਚ ਸਰਕਾਰ ਨੇ ਕਈ ਮਹੱਤਵਪੂਰਨ ਫੈਸਲੇ ਕੀਤੇ। ਸਭ ਤੋਂ ਵੱਡਾ ਐਲਾਨ ਸੀ ਬੁਢਾਪਾ ਪੈਨਸ਼ਨ ਵਾਧੇ ਦਾ।
ਨਵੀਂ ਦਰ ਅਨੁਸਾਰ ਹੁਣ ਹਰ ਬਜ਼ੁਰਗ ਨੂੰ ₹3,500 ਪ੍ਰਤੀ ਮਹੀਨਾ ਪੈਨਸ਼ਨ ਮਿਲੇਗੀ। ਇਹ ਫੈਸਲਾ 1 ਨਵੰਬਰ 2025 ਤੋਂ ਲਾਗੂ ਹੋਵੇਗਾ ।

Haryana Old Age Pension 2025: ਨਵੀਂ ਪੈਨਸ਼ਨ ਰਕਮ ਅਤੇ ਲਾਗੂ ਮਿਤੀ

ਵਿਸ਼ਾ ਜਾਣਕਾਰੀ

ਪੁਰਾਣੀ ਪੈਨਸ਼ਨ     ₹3,000 ਪ੍ਰਤੀ ਮਹੀਨਾ

ਨਵੀਂ ਪੈਨਸ਼ਨ       ₹3,500 ਪ੍ਰਤੀ ਮਹੀਨਾ
ਲਾਗੂ ਮਿਤੀ          1 ਨਵੰਬਰ 2025

ਯੋਜਨਾ ਦਾ ਨਾਮ    Haryana Old Age Pension                                 2025
ਲਾਭਪਾਤਰੀ        60 ਸਾਲ ਤੋਂ ਉਪਰ ਬਜ਼ੁਰਗ ਨਾਗਰਿਕ

ਪਿਛਲੇ 10 ਸਾਲਾਂ ਵਿੱਚ ਪੈਨਸ਼ਨ ਵਾਧਾ

 

E Shram card 2025 : 3000 ਤੋਂ ਲੈਕੇ 9000 ਹਜ਼ਾਰ ਰੁਪਏ ਹਰ ਮਹੀਨੇ ਕੇਂਦਰ ਸਰਕਾਰ ਦਾ ਐਲਾਨ

 

 

 

Pm ਮੋਦੀ ਰੈਲੀ ਸੋਨੀਪਤ 2025: ਦੋ ਨਵੀਆਂ ਯੋਜਨਾਵਾਂ ਦਾ ਸੰਕੇਤ

17 ਅਕਤੂਬਰ 2025 ਨੂੰ ਸੋਨੀਪਤ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੱਡੀ ਰੈਲੀ ਹੋਵੇਗੀ।
ਸੂਤਰਾਂ ਮੁਤਾਬਕ ਇਸ ਦੌਰਾਨ ਦੋ ਨਵੀਆਂ ਸਕੀਮਾਂ ਸ਼ੁਰੂ ਹੋ ਸਕਦੀਆਂ ਹਨ।

  1. ਗਰੀਬ ਪਰਿਵਾਰਾਂ ਨੂੰ 25,000 ਪਲਾਟ ਮਿਲਣਗੇ
  2. ਘੱਟ ਆਮਦਨੀ ਵਾਲਿਆਂ ਨੂੰ 7,000 ਫਲੈਟ ਦਿੱਤੇ ਜਾਣਗੇ

Police ਪੁਲਿਸ ਭਰਤੀ ਅਤੇ CET ਨਿਯਮਾਂ ਵਿੱਚ ਬਦਲਾਅ

ਕੈਬਨਿਟ ਮੀਟਿੰਗ ਵਿੱਚ ਪੁਲਿਸ ਭਰਤੀ ਨਾਲ ਸੰਬੰਧਿਤ ਮਹੱਤਵਪੂਰਨ ਸੋਧ ਕੀਤੀ ਗਈ ਹੈ।

ਹੁਣ 50% Sub-Inspector ਅਸਾਮੀਆਂ ਤਰੱਕੀ ਰਾਹੀਂ ਭਰੀਆਂ ਜਾਣਗੀਆਂ
Group C ਅਤੇ D ਅਸਾਮੀਆਂ ਲਈ CET ਸਕੋਰ ਦੀ ਵੈਧਤਾ 3 ਸਾਲਾਂ ਤੱਕ ਵਧਾ ਦਿੱਤੀ ਗਈ ਹੈ

 

Haryana Old Age Pension 2025 : ਸਰਕਾਰ ਦਾ ਬੁਜ਼ੁਰਗਾਂ ਲਈ ਵਾਅਦਾ

  1. ਮੁੱਖ ਮੰਤਰੀ ਨੇ ਕਿਹਾ ਕਿ ਰਾਜ ਦੇ ਬਜ਼ੁਰਗਾਂ ਦੀ ਇੱਜ਼ਤ ਅਤੇ ਸੁਰੱਖਿਆ ਸਰਕਾਰ ਦੀ ਪਹਿਲੀ ਤਰਜੀਹ ਹੈ।
  2. Haryana Old Age Pension 2025 ਯੋਜਨਾ ਦਾ ਮਕਸਦ ਹੈ।
  3. ਹਰ ਬਜ਼ੁਰਗ ਨੂੰ ਆਰਥਿਕ ਸੁਰੱਖਿਆ ਅਤੇ ਸਮਾਜਕ ਸਨਮਾਨ ਦੇਣਾ

Haryana Old Age Pension 2025: ਹਰਿਆਣਾ ਦਾ ਸੋਸ਼ਲ ਸੁਰੱਖਿਆ ਵੱਲ ਕਦਮ

  1. ਹਰਿਆਣਾ ਸਰਕਾਰ ਦਾ ਇਹ ਕਦਮ ਨਾ ਸਿਰਫ ਬਜ਼ੁਰਗਾਂ ਨੂੰ ਆਰਥਿਕ ਸਹਾਰਾ ਦੇਵੇਗਾ
  2. ਸਗੋਂ ਸਮਾਜ ਵਿੱਚ ਸਰਕਾਰ ਦੇ  ਸਰਵਾਂ ਦਾ ਹਿਤ  ਵਾਲੇ ਨਜ਼ਰੀਏ ਨੂੰ ਮਜ਼ਬੂਤ ਕਰੇਗਾ
  3. Haryana Old Age Pension 2025 ਨਾਲ ਲੱਖਾਂ ਪਰਿਵਾਰਾਂ ਨੂੰ ਸੀਧਾ ਲਾਭ ਹੋਵੇਗਾ।

 

Haryana ਅਧਿਕਾਰਿਕ ਵੈਬਸਾਈਟ – Official Website for Haryana Old Age Pension 2025 

 

ਹਰਿਆਣਾ ਸਰਕਾਰ ਵੱਲੋਂ ਚਲਾਈਆਂ ਜਾਣ ਵਾਲੀਆਂ ਸਾਰੀਆਂ ਪੈਨਸ਼ਨ ਯੋਜਨਾਵਾਂ ਦੀ ਪੂਰੀ ਜਾਣਕਾਰੀ,

ਆਨਲਾਈਨ ਅਰਜ਼ੀ ਫਾਰਮ, ਅਤੇ ਯੋਗਤਾ ਵੇਰਵਾ ਦੇਖਣ ਲਈ

ਰਾਜ ਦੀ ਅਧਿਕਾਰਿਕ ਵੈਬਸਾਈਟ ‘ਤੇ ਜਾਓ 👇

 

[https://socialjusticehry.gov.in]

 

ਇਹ ਵੈਬਸਾਈਟ Department of Social Justice & Empowerment, Haryana  ਦੀ ਹੈ

ਜਿੱਥੇ ਤੁਸੀਂ ਚੈੱਕ ਕਰ ਸਕਦੇ ਹੋ

 

  1. ਬੁਢਾਪਾ ਪੈਨਸ਼ਨ ਦੀ ਤਾਜ਼ਾ ਸੂਚੀ
  2. ਆਨਲਾਈਨ ਫਾਰਮ ਅਤੇ ਦਸਤਾਵੇਜ਼
  3. ਯੋਗਤਾ ਮਾਪਦੰਡ (Eligibility Criteria)
  4. ਜ਼ਿਲ੍ਹਾ ਵਾਰ ਲਾਭਪਾਤਰੀਆਂ ਦੀ ਸੂਚੀ
  5. ਪੈਨਸ਼ਨ ਸਥਿਤੀ (Pension Status Check

 

 

 

F&Q 

ਇਹ ਸਕੀਮ ਬਾਰੇ ਪੰਜਾਬ ਦੇ ਵਿੱਚ ਲਾਗੂ ਹੋਣ ਬਾਰੇ ਜਿਆਦਾ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਬਾਕੀ ਦਿਵਾਲੀ ਮੌਕੇ ਕੋਈ ਖਾਸ ਵੱਡਾ ਐਲਾਨ ਹੋ ਸਕਦਾ ਹੈ ਕਿ ਸਰਕਾਰ ਸੂਬੇ ਦੇ ਲੋਕਾਂ ਨੂੰ 1500 ਤੋਂ ਵਧਾ ਕੇ 2500 ਪੈਨਸ਼ਨ ਕਰ ਦੇਵੇ ।

ਇਹ ਬਜ਼ੁਰਗਾਂ ਦੀ ਪੈਨਸ਼ਨ ਸਿੱਧਾ ਲਾਭਪਾਤਰੀ ਧਾਰਕਾਂ ਦੇ ਬੈਂਕ ਖਾਤਿਆਂ ਵਿੱਚ ਭੇਜੀ ਜਾਏਗੀ 1 ਨਵੰਬਰ ਤੋਂ ਇਹ ਸਕੀਮ ਲਾਗੂ ਹੋ ਜਾਵੇਗੀ

ਹਰ ਰੋਜ਼ ਦੀਆਂ ਜਰੂਰਤਾਂ ਅਤੇ ਦਵਾਈਆਂ ਮੈਡੀਕਲ ਦਾ ਖਰਚਾ ਆਪਣੇ ਜੀਵਨ ਪੱਧਰ ਨੂੰ ਹੋਰ ਸੁਖਾਲਾ ਕਰਨ ਵਾਸਤੇ ਇਸ ਪੈਨਸ਼ਨ ਸਕੀਮ ਦਾ ਫਾਇਦਾ ਹੋਵੇਗਾ ।

ਪੰਜਾਬ ਵਾਸੀਆਂ ਲਈ ਨੰਬਰ ਇੱਕ ਤੇ ਤੋਹਫਾ ਹੋ ਸਕਦਾ ਹੈ 1000 ਰੁਪਏ  ਪੈਨਸ਼ਨ ਸ਼ੁਰੂ ਹੋਣ ਦਾ ਔਰਤਾਂ ਵਾਲੀ ਸਕੀਮ ਅਤੇ ਨੰਬਰ ਦੋ ਤੇ 1500 ਤੋਂ ਵੱਧ ਕੇ 2500  ਪੈਨਸ਼ਨ ਸਮਾਜਿਕ ਸੁਰੱਖਿਆ ਪੈਨਸ਼ਨਾਂ ਜਿਸ ਵਿੱਚ ਬਜ਼ੁਰਗਾਂ ਦੀ ਪੈਨਸ਼ਨ ਵਿਧਵਾਵਾਂ ਦੀ ਪੈਨਸ਼ਨ ਅਪੰਗਤਾ ਦੀ ਪੈਨਸ਼ਨ ਅਤੇ ਹੋਰ ਪੈਨਸ਼ਨਾਂ ਵੀ

ਦੇਸ਼ ਦੇ ਪ੍ਰਧਾਨ ਮੰਤਰੀ ਪੀਐਮ ਮੋਦੀ ਪੰਜਾਬ ਵਾਸੀਆਂ ਨੂੰ ਰੁਕਿਆ ਹੋਇਆ ਬਜਟ 60,000 ਹਜਾਰ ਕਰੋੜ ਦਾ ਤੋਹਫੇ ਵਜੋਂ ਦੇ ਸਕਦੇ ਨੇ ਦੀਵਾਲੀ ਮੌਕੇ ਜਿਸ ਨਾਲ ਪੰਜਾਬ ਦੀਆਂ ਪੈਨਸ਼ਨਾਂ ਅਤੇ ਹੋਰ ਰੁਕੇ ਹੋਏ ਕੰਮਾਂ ਵਿੱਚ ਮਦਦ ਮਿਲੇਗੀ ।

 

Like share comment kro

Exit mobile version