ਪੰਜਾਬ ਵਿੱਚ ਮਹਿਲਾਵਾਂ ਲਈ ₹1500 ਪੈਨਸ਼ਨ ਸਕੀਮ ਸ਼ੁਰੂ – ਜਾਣੋ ਫਾਰਮ ਅਤੇ ਲੋੜੀਂਦੇ ਦਸਤਾਵੇਜ..।
ਮਾਰਚ 2026 ਵਿੱਚ ਐਲਾਨ ਕੀਤੀ ਗਈ ਮੁੱਖ ਮੰਤਰੀ ਮਾਵਾਂ ਧੀਆਂ ਸਤਕਾਰ ਯੋਜਨਾ ਅਧੀਨ ਯੋਗ ਮਹਿਲਾਵਾਂ ਨੂੰ ਹਰ ਮਹੀਨੇ ਆਰਥਿਕ ਸਹਾਇਤਾ ਦਿੱਤੀ ਜਾਂਦੀ ਹੈ। ਇਸ ਸਕੀਮ ਵਿੱਚ ਅਨੁਸੂਚਿਤ ਜਾਤੀ (SC) ਦੀਆਂ ਮਹਿਲਾਵਾਂ ਨੂੰ ₹1,500 ਅਤੇ ਜਨਰਲ ਵਰਗ ਦੀਆਂ ਮਹਿਲਾਵਾਂ ਨੂੰ ₹1,000 ਪ੍ਰਤੀ ਮਹੀਨਾ ਮਿਲਦੇ ਹਨ। 18 ਸਾਲ ਜਾਂ ਇਸ ਤੋਂ ਵੱਧ ਉਮਰ ਵਾਲੀਆਂ ਪੰਜਾਬ ਦੀਆਂ ਰਹਿਣ ਵਾਲੀਆਂ ਮਹਿਲਾਵਾਂ ਇਸ ਲਈ ਅਰਜ਼ੀ ਦੇ ਸਕਦੀਆਂ ਹਨ।
Mukhya mantri mawan dhiyan satkar yojana 2026 : ਪੰਜਾਬ ਸਰਕਾਰ ਵੱਲੋਂ ਮਹਿਲਾਵਾਂ ਦੀ ਆਰਥਿਕ ਮਦਦ ਲਈ ਵੱਡਾ ਕਦਮ ਚੁੱਕਿਆ ਗਿਆ ਹੈ। ਹੁਣ ਯੋਗ ਮਹਿਲਾਵਾਂ ਨੂੰ ਹਰ ਮਹੀਨੇ ₹1500 ਦੀ ਪੈਂਨਸ਼ਨ ਦਿੱਤੀ ਜਾਵੇਗੀ। ਇਹ ਸਕੀਮ ਖਾਸ ਕਰਕੇ ਗਰੀਬ, ਵਿਧਵਾ ਅਤੇ ਬੇਸਹਾਰਾ ਮਹਿਲਾਵਾਂ ਲਈ ਸ਼ੁਰੂ ਕੀਤੀ ਗਈ ਹੈ।
ਪੰਜਾਬ ਮਹਿਲਾ ਪੈਂਨਸ਼ਨ ਸਕੀਮ 2026 ਇਸ ਸਕੀਮ ਦਾ ਮਕਸਦ ਮਹਿਲਾਵਾਂ ਨੂੰ ਆਰਥਿਕ ਸਹਾਇਤਾ ਦੇਣਾ ਹੈ ਤਾਂ ਜੋ ਉਹ ਆਪਣੀਆਂ ਰੋਜ਼ਾਨਾ ਦੀਆਂ ਲੋੜਾਂ ਪੂਰੀਆਂ ਕਰ ਸਕਣ।
- Bc ਹਰ ਮਹੀਨੇ 1000 ਰੁਪਏ
- Sc ਹਰ ਮਹੀਨਾ: ₹1500
- ✅ ਸਾਲਾਨਾ: ₹18,000
Mukhya mantri mawan dhiyan satkar yojana 2026 ਕੌਣ ਕਰ ਸਕਦਾ ਹੈ ਅਪਲਾਈ?
- ਹੇਠਾਂ ਦਿੱਤੀਆਂ ਮਹਿਲਾਵਾਂ ਇਸ ਸਕੀਮ ਲਈ ਅਪਲਾਈ ਕਰ ਸਕਦੀਆਂ ਹਨ:
- ਵਿਧਵਾ ਮਹਿਲਾਵਾਂ
- ਬੇਸਹਾਰਾ ਜਾਂ ਤਲਾਕਸ਼ੁਦਾ ਮਹਿਲਾਵਾਂ
- ਗਰੀਬ ਪਰਿਵਾਰਾਂ ਦੀਆਂ ਮਹਿਲਾਵਾਂ
- ਉਮਰ 18 ਸਾਲ ਤੋਂ ਵੱਧ ਹੋਵੇ
- ਲੋੜੀਂਦੇ ਦਸਤਾਵੇਜ਼
ਅਪਲਾਈ ਕਰਨ ਲਈ ਹੇਠਾਂ ਦਿੱਤੇ ਦਸਤਾਵੇਜ਼ ਜ਼ਰੂਰੀ ਹਨ:
- ਆਧਾਰ ਕਾਰਡ
- ਵੋਟਰ ਆਈਡੀ ਕਾਰਡ
- ਬੈਂਕ ਪਾਸਬੁੱਕ
- ਆਮਦਨ ਪ੍ਰਮਾਣ ਪੱਤਰ
- ਰਿਹਾਇਸ਼ ਸਰਟੀਫਿਕੇਟ
- ਪਾਸਪੋਰਟ ਸਾਈਜ਼ ਫੋਟੋ
- ਮੋਬਾਈਲ ਨੰਬਰ
📝 ਅਪਲਾਈ ਕਰਨ ਦਾ ਤਰੀਕਾ mukhya mantri mawan dhiyan satkar yojana 2026
- Online ਤਰੀਕਾ:
1. ਸਰਕਾਰੀ ਵੈਬਸਾਈਟ ‘ਤੇ ਜਾਓ
2. “Women Pension Scheme” ‘ਤੇ ਕਲਿੱਕ ਕਰੋ
3. ਫਾਰਮ ਭਰੋ
4. ਦਸਤਾਵੇਜ਼ ਅਪਲੋਡ ਕਰੋ
5. Submit ਕਰੋ
- Offline ਤਰੀਕਾ:
1. ਨਜ਼ਦੀਕੀ ਸੁਵਿਧਾ ਸੈਂਟਰ ਜਾਂ ਪੰਚਾਇਤ ਦਫਤਰ ‘ਤੇ ਜਾਓ
2. ਫਾਰਮ ਲਵੋ
3. ਸਹੀ ਜਾਣਕਾਰੀ ਭਰੋ
4. ਦਸਤਾਵੇਜ਼ ਲਗਾਓ
5. ਜਮ੍ਹਾਂ ਕਰਵਾਓ
- ਪੈਂਨਸ਼ਨ ਕਦੋਂ ਮਿਲੇਗੀ?
- ਫਾਰਮ ਮਨਜ਼ੂਰ ਹੋਣ ਤੋਂ ਬਾਅਦ
- ਹਰ ਮਹੀਨੇ ਸਿੱਧਾ ਬੈਂਕ ਖਾਤੇ ਵਿੱਚ ਪੈਸੇ ਆਉਣਗੇ
- ਜਰੂਰੀ ਗੱਲਾਂ
- ਗਲਤ ਜਾਣਕਾਰੀ ਦੇਣ ‘ਤੇ ਅਰਜ਼ੀ ਰੱਦ ਹੋ ਸਕਦੀ ਹੈ
- ਸਿਰਫ ਯੋਗ ਮਹਿਲਾਵਾਂ ਨੂੰ ਹੀ ਲਾਭ ਮਿਲੇਗਾ
- ਬੈਂਕ ਖਾਤਾ ਆਧਾਰ ਨਾਲ ਲਿੰਕ ਹੋਣਾ ਚਾਹੀਦਾ
Mukhya mantri mawan dhiyan satkar yojana 2026 : ₹1500 ਮਹਿਲਾ ਪੈਂਨਸ਼ਨ ਸਕੀਮ ਪੰਜਾਬ ਦੀਆਂ ਮਹਿਲਾਵਾਂ ਲਈ ਵੱਡੀ ਰਾਹਤ ਹੈ। ਜੇ ਤੁਸੀਂ ਯੋਗ ਹੋ ਤਾਂ ਜਲਦੀ ਅਪਲਾਈ ਕਰੋ ਅਤੇ ਇਸ ਸਕੀਮ ਦਾ ਲਾਭ ਲਵੋ। ਪੰਜਾਬ ਸਰਕਾਰ ਵੱਲੋਂ ਹਰੇਕ 18 ਸਾਲ ਤੋਂ ਵੱਧ ਉਮਰ ਦੀ ਮਹਿਲਾ ਲਈ ਇਹ ਸਕੀਮ ਚਲਾਈ ਗਈ ਹੈ । ਜੇਕਰ ਤੁਸੀਂ Sc ਵਿੱਚ ਆਉਦੇ ਹੋ ਤਾ ਤੁਹਾਨੂੰ 1500 ਮਿਲ਼ੇਗਾ ਅਤੇ ਜੇਕਰ ਤੁਸੀਂ Bc ਵਿੱਚ ਆਉਦੇ ਹੋ ਤਾਂ ਤੁਹਾਨੂੰ 1000 ਰੁਪਏ ਹਰ ਮਹੀਨੇ ਦਿੱਤੇ ਜਾਣਗੇ ।
