Punjab news today
Punjab news today : ਮਾਨ ਸਰਕਾਰ ਦਾ ਦਿਵਾਲੀ ਤੋਹਫਾ 10,000 ਹਜਾਰ ਰੁਪਏ ਵਿਆਜ ਮੁਕਤ ਪੇਸ਼ਗੀ ਦਾ ਐਲਾਨ ਕੀਤਾ

Punjab Diwali Gifts : ਪੰਜਾਬ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੀਵਾਲ਼ੀ ਤੋਂ ਪਹਿਲਾਂ ਗਰੁੱਪ ਡੀ ( Group D ) ਦੇ ਕਰਮਚਾਰੀਆਂ ਨੂੰ 10,000 ਹਜਾਰ ਰੁਪਏ ਦੀ ਵਿਆਜ ਮੁਕਤ ਪੇਸ਼ਗੀ ਦਾ ਐਲਾਨ ਕੀਤਾ ਹੈ। ਇਹ ਰਕਮ 17 ਅਕਤੂਬਰ ਤੱਕ ਦੇ ਦਿੱਤੀ ਜਾਵੇਗੀ।
Punjab news today : ਪੰਜਾਬ ਸਰਕਾਰ ਨੇ ਗਰੁੱਪ ਡੀ ਦੇ ( group D ) ਕਰਮਚਾਰੀਆਂ ਨੂੰ ਦੀਵਾਲੀ ਤੋਂ ਪਹਿਲਾਂ ਵੱਡਾ ਤੋਹਫਾ ਦੇਣ ਦਾ ਐਲਾਨ ਕੀਤਾ ਹੈ । ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦਿਵਾਲੀ ਤੋਂ ਪਹਿਲਾਂ 17 ਅਕਤੂਬਰ ਤੱਕ 10,000 ਹਜਾਰ ਰੁਪਏ ਦਾ ਵਿਆਜ ਮੁਕਤ ਪੇਸ਼ਗੀ ਜੋ ਕਿ ਸਰਕਾਰ ਵੱਲੋਂ ਦਿਵਾਲੀ ( Diwali ) ਮਨਾਉਣ ਲਈ ਦਿੱਤਾ ਜਾ ਰਿਹਾ ਪਿਆ ਹੈ । ਇਸ ਪਹਿਲ ਕਦਮੀ ਦਾ ਉਦੇਸ਼ ਤਿਹਾਰ ਦੇ ਮੰਦੇ ਨਜ਼ਰ ਲਗਭਗ 35894 ਕਰਮਚਾਰੀਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਹੈ ।
ਬੁੱਢਾਪਾ ਵਿਧਵਾ ਪੈਨਸ਼ਨਾਂ ਦੀ ਨਵੀਂ ਅਪਡੇਟ click here
ਦਿਵਾਲੀ ਦਾ ਤਿਉਹਾਰ ਆਉਣ ਵਾਲੀ 20 ਅਕਤੂਬਰ ਨੂੰ ਮਨਾਇਆ ਜਾਵੇਗਾ ਇਸ ਦੇ ਉੱਪਰ ਵਿੱਤ ਮੰਤਰੀ ਨੇ ਐਲਾਨ ਕੀਤਾ ਹੈ’ ਕਿ 17 ਅਕਤੂਬਰ ਤੱਕ ਖਜ਼ਾਨੇ ਵਿੱਚ ਫੰਡ ਜੋ ਜਾਰੀ ਕਰ ਦਿੱਤਾ ਜਾਵੇਗਾ ਜਾਨੀ ਕਿ ਵੰਡ ਦੇ ਦਿੱਤੀ ਜਾਵੇਗੀ । ਇਹ ਵਿਆਜ ਮੁਕਤ ਪੇਸ਼ਗੀ ਸਬੰਧਤ ਕਰਮਚਾਰੀਆਂ ਦੁਆਰਾ 5 ਬਰਾਬਰ ਮਾਸਿਕ ਕਿਸ਼ਤਾਂ ਵਿੱਚ ਅਦਾ ਕੀਤੀ ਜਾਵੇਗੀ ਜਿਸਦੀ ਕਟੌਤੀ ਨਵੰਬਰ 2025 ਦੀ ਤਨਖਾਹ ਚੋਂ ਸ਼ੁਰੂ ਹੋਵੇਗੀ ।




