Punjab news today : 1100 -1100 ਰੁਪਏ ਦੀਵਾਲੀ ਤੋਂ ਪਹਿਲਾਂ ਖਾਤੇ ਵਿੱਚ ਆਉਣਗੇ Cm maan today news
1100 – 1100 ਔਰਤਾਂ ਨੂੰ ਦੀਵਾਲੀ ਤੋਂ ਲਾਗੂ ਹੋਣ ਜਾ ਰਹੀ ਪੰਜਾਬ ਦੀਆਂ ਔਰਤਾਂ ਦੇ ਖਾਤੇ ਵਿੱਚ ਭੇਜੇ ਜਾਣਗੇ । ਇਸ ਲਈ ਸਰਕਾਰ ਨੇ ਤਿਆਰੀਆਂ ਪੂਰੀਆਂ ਕਰ ਲਈਆਂ ਹਨ । ਬਸ ਹੁਣ ਔਰਤਾਂ ਦੇ ਖਾਤਿਆਂ ਵਿੱਚ 1000 ਦੀ ਬਜਾਏ 1100 ਪੈਨਸ਼ਨ ਦੀ ਅਦਾਇਗੀ ਕੀਤੀ ਜਾਣੀ ਹੈ ।
ਪੰਜਾਬ ਸਰਕਾਰ ਅਗਰ ਇਹ ਸਕੀਮ ਸ਼ੁਰੂ ਕਰਦੀ ਹੈ ‘ ਤਾਂ ਪੰਜਾਬ ਦੀਆਂ ਲਗਭਗ 18 ਸਾਲ ਤੋਂ ਉੱਪਰ 75 ਲੱਖ ਔਰਤਾਂ ਨੂੰ ਲਾਭ ਹੋਵੇਗਾ । ਜਿਸ ਤਰ੍ਹਾਂ ਕਿ ਪੰਜਾਬ ਸਰਕਾਰ ਨੇ 2022 ਦੀਆਂ ਚੋਣਾਂ ਦੌਰਾਨ ਵਾਧਾ ਕੀਤਾ ਸੀ ਕਿ 18 ਸਾਲ ਤੋਂ ਵੱਧ ਉਮਰ ਦੀ ਹਰੇਕ ਔਰਤ – ਮਹਿਲਾ ਨੂੰ ਵਿਆਹੀ ਹੋਵੇ ਜਾਂ ਵਿਧਵਾ ਹੋਵੇ ਸਭ ਨੂੰ 1000 – 1000 ਹਜ਼ਾਰ ਰੁਪਏ ਦਿੱਤਾ ਜਾਵੇਗਾ । ਇਹ ਵਾਦਾ ਪੂਰਾ ਕਰਦੇ ਕਰਦੇ 3 ਤੋਂ 4 ਸਾਲ ਬੀਤ ਗਏ ਅਤੇ ਇਸ ਦੇ ਨਾਲ ਹੋਰ ਵੀ ਵਾਅਦੇ ਕੀਤੇ ਸੀ ਜਿਵੇਂ ਕਿ :-
- ਹਰ ਮਹੀਨੇ 300 ਯੂਨਿਟ ਮੁਫਤ ਅਤੇ 24 ਘੰਟੇ ਬਿਜਲੀ
- ਦਿੱਲੀ ਵਾਂਗ ਪੰਜਾਬ ਚ ਵੀ ਮੁਫਤ ਅਤੇ ਵਧੀਆ ਇਲਾਜ
- ਦਿੱਲੀ ਵਾਂਗ ਹਰ ਬੱਚੇ ਨੂੰ ਮੁਫਤ ਸਿੱਖਿਆ ਡਿਗਰੀ ਤੱਕ
- 18 ਸਾਲ ਤੋਂ ਵੱਧ ਉਮਰ ਦੀ ਹਰ ਮਹਿਲਾ ਨੂੰ 1000 ਰੁਪਏ ਪ੍ਰਤੀ ਮਹੀਨਾ
ਪਹਿਲਾਂ ਇਹ ਸਕੀਮ ਪੰਜਾਬ ਦੀਆਂ ਵਾਸਤੇ ਸ਼ੁਰੂ ਨਹੀਂ ਕੀਤੀ ਗਈ ਅਤੇ ਹੁਣ ਇਹ ਸ਼ੁਰੂ ਕੀਤੀ ਜਾਣ ਦੀ ਕੀ ਹੈ ਕਾਰਨ ਤੇ ..?
1. ਫੰਡ ਦੀ ਕਮੀ : – ਵਿੱਤ ਵਿਭਾਗ ਨੂੰ ਖਾਲੜਾ ਬਣਾ ਕੇ ਭੇਜਿਆ ਮਨਜ਼ੂਰੀ ਮਿਲਣ ਤੇ ਫੰਡ ਇਧਰ ਉਧਰ ਹੋ ਗਏ , ਜਿਸ ਕਾਰਨ ਫਿਰ ਅਗਲੇ ਸਾਲ ਮਨਜ਼ੂਰੀ ਮਿਲੀ ।
2. ਅਗਲੀਆਂ ਚੋਣਾਂ ਤੇ ਨਜ਼ਰ :- ਅਗਲੀਆਂ ਚੋਣਾਂ ਤੋਂ ਪਹਿਲਾਂ ਯਾਨੀ ਕਿ ਸਾਨੂੰ 2026 ਵਿੱਚ ਸਾਲ ਦਾ ਆਖਰੀ ਬਜਟ ਹੋਵੇਗਾ ਆਪ ਸਰਕਾਰ ਦਾ ਉਸ ਵਿੱਚ ਵੱਡਾ ਐਲਾਨ ਕਰਨ ਦਾ ਮਕਸਦ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣਾ
3. 10 ਹਜਾਰ ਕਰੋੜ ਦੀ ਕਮੀ :- ਪੰਜਾਬ ਦੀ ਮੌਜੂਦਾ ਜਨਸੰਖਿਆ ਕਰੀਬ 3 ਕਰੋੜ ਹੈ । ਇਹਦੇ ਵਿੱਚ ਔਰਤਾਂ ਦੀ ਸੰਖਿਆ 1.45 ਕਰੋੜ ਹੈ । ਜੇਕਰ ਇਹਦੇ ਵਿੱਚ 70 ਤੋਂ 75 ਲੱਖ ਔਰਤਾਂ ਸਕੀਮ ਲੈਣ ਦੇ ਯੋਗ ਹਨ ਤਾਂ ਪੰਜਾਬ ਸਰਕਾਰ ਨੂੰ ਹਰ ਸਾਲ 10 ਹਜ਼ਾਰ ਕਰੋੜ ਰੁਪਏ ਦੀ ਜਰੂਰਤ ਹੋਵੇਗੀ । ਇਨਾ ਵੱਡਾ ਬਜਟ ਤਿਆਰ ਕਰਨ ਵਾਸਤੇ ਪੰਜਾਬ ਸਰਕਾਰ ਨੂੰ ਸੈਂਟਰ ਸਰਕਾਰ ਦੀ ਵੀ ਲੋੜ ਪਵੇਗੀ ।
ਦਿਵਾਲੀ ਮੌਕੇ ਕਦੋਂ ਆਉਣਗੇ ਖਾਤੇ ਚ ਪੈਸੇ ..?
ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਜੀ ਦਾ ਕਹਿਣਾ ਹੈ ਕਿ ਵਿਭਾਗ ਨੂੰ ਖਰੜਾ ਬਣਾ ਕੇ ਭੇਜ ਦਿੱਤਾ ਗਿਆ ਹੈ ‘ ਵਿੱਤ ਵਿਭਾਗ ਦੀ ਮਨਜ਼ੂਰੀ ਮਿਲ ਚੁੱਕੀ ਹੈ ‘ ਅਤੇ ਇਹ ਸਭ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਜੀ ਦੀ ਦੇਖ ਰੇਖ ਵਿੱਚ ਹੋ ਰਿਹਾ ਹੈ । ਉਹਨਾਂ ਨੇ ਕਿਹਾ ਹੈ ਕੀ ਕੇਂਦਰ ਸਰਕਾਰ ਨੇ ਪਿਛਲੇ ਬਜਟ ਰੋਕੇ ਹੋਏ ਨੇ ਬਜਟ ਫੰਡ ਜਿਵੇਂ ਹੀ ਰਿਲੀਜ਼ ਹੁੰਦੇ ਨੇ ਜਿਵੇਂ ਹੀ ਲਾਗੂ ਹੁੰਦੇ ਨੇ ਉਦੋਂ ਹੀ ਤੁਰੰਤ ਇਹਨੂੰ 1100 ਪੈਨਸ਼ਨ ਸਕੀਮ ਨੂੰ ਲਾਗੂ ਕਰ ਦਿੱਤਾ ਜਾਵੇਗਾ । ਡਾਕਟਰ ਬਲਜੀਤ ਕੌਰ ਨੇ ਕਿਹਾ ਹੈ ਕਿ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਦਿਵਾਲੀ ਦੇ ਲਾਗੇ ਬਜਟ ਫੰਡ ਜਲਦ ਹੀ ਲਾਗੂ ਹੋ ਜਾਣਗੇ ਉਸ ਤੋਂ ਬਾਅਦ ਤੁਰੰਤ ਹੀ 1100 – 1100 ਪੰਜਾਬ ਦੀਆਂ ਮਹਿਲਾਵਾਂ ਦੇ ਬੈਂਕ ਖਾਤਿਆਂ ਵਿੱਚ ਭੇਜੇ ਜਾਣਗੇ ਜਿੰਨਾ ਮਹਿਲਾਵਾਂ ਨੂੰ ਪਹਿਲਾਂ ਪੈਨਸ਼ਨ ਭੇਜੀ ਜਾਣੀ ਹੈ ਉਹਨਾਂ ਦੀ ਵੀ ਜਾਣਕਾਰੀ ਇਕੱਠੀ ਕਰ ਲਈ ਗਈ ਹੈ ।
- ਕਿਹੜੀਆਂ ਔਰਤਾਂ ਨੂੰ ਪਹਿਲਾਂ ਲਾਭ ਮਿਲੇਗਾ
- 5 ਏਕੜ ਤੋਂ ਵੱਧ ਜਿੰਨਾ ਕੋਲ ਜਮੀਨ ਨਹੀਂ
- ਆਪਣੇ ਘਰ ਪਰਿਵਾਰ ਦਾ ਖਰਚਾ ਚਲਾਉਣ ਵਾਲੀਆਂ ਔਰਤਾਂ
- ਗਰੀਬੀ ਦੇਖਾ ਤੋ ਥੱਲੇ ਰਹਿਣ ਵਾਲੀਆਂ ਔਰਤਾਂ
- ਆਪਣਾ ਕਾਰੋਬਾਰ ਚਲਾਉਣ ਵਾਲੀਆਂ ਔਰਤਾਂ
- ਸ਼ਹਿਰਾਂ ਵਿੱਚ ਦਿਹਾੜੀ ਕਰਨ ਵਾਲੀਆਂ ਔਰਤਾਂ
- ਘਰ ਪਰਿਵਾਰ ਚ ਕੋਈ ਸਰਕਾਰੀ ਨੌਕਰੀ ਨਾ ਲੱਗਿਆ ਹੋਵੇ
- 18 ਸਾਲ ਤੋਂ ਵੱਧ ਉਮਰ ਜਿਸ ਦਾ ਵੋਟਰ ਕਾਰਡ ਬਣਿਆ ਹੋਵੇ
- ਪੰਜਾਬ ਵਿੱਚ ਹੀ ਵਿਆਹੀ ਹੋਵੇ
- ਪੰਜਾਬ ਵਿੱਚ ਰਹਿਣ ਦਾ ਪੰਜ ਸਾਲਾਂ ਦਾ ਪੱਕਾ ਰਿਕਾਰਡ ਸਬੂਤ
- ਸਰਕਾਰੀ ਰਾਸ਼ਨ , ਕਾਰਡ ਈਸ਼ਰਮ ਕਾਰਡ, ਆਧਾਰ ਕਾਰਡ , ਵੋਟਰ ਕਾਰਡ ਅਤੇ
- 90 ਹਜਾਰ ਤੱਕ ਦਾ ਆਮਦਨ ਸਰਟੀਫਿਕੇਟ
FaQ
- ਉਮਰ ਕਿੰਨੀ ਤੋਂ ਕਿੰਨੇ ਤੱਕ ..?
18 ਤੋਂ 55 ਸਾਲ ਤੱਕ ਔਰਤਾਂ ਨੂੰ ਉਸ ਤੋਂ ਬਾਅਦ ਬੁੜਾਪਾ ਪੈਨਸ਼ਨ ਲਾਗੂ ਹੋਣ ਜਾਂਦੀ ਹੈ ।
2. ਕਿੰਨੀਆਂ ਔਰਤਾਂ ਨੂੰ ਪਹਿਲਾਂ ਮਿਲੇਗੀ ..?
ਲਗਭਗ 15 ਤੋਂ 20 ਲੱਖ ਔਰਤਾਂ ਨੂੰ ਪਹਿਲਾਂ ਲਾਭ ਦਿੱਤਾ ਜਾਵੇਗਾ ਜੋ ਗਰੀਬੀ ਰੇਖਾ ਤੋਂ ਥੱਲੇ ਆਉਂਦੀਆਂ ਨੇ ਤੇ ਆਪਣਾ ਕਾਰੋਬਾਰ ਆਪ ਚਲਾਉਂਦੀਆਂ ਨੇ
3. ਐਸੀ Ac ਅਤੇ ਬੀਸੀ Bc ਕੋਟੇ ਚ ‘ ਕੀਤਾ ਜਾਵੇਗਾ
ਬਿਲਕੁਲ ਵੀ ਨਹੀਂ ਗਰੀਬੀ ਰੇਖਾ ਵਿੱਚ ਰਹਿਣ ਵਾਲਿਆਂ ਨੂੰ ਹੀ ਲਾਭ ਦਿੱਤਾ ਜਾਵੇਗਾ ਐਸੀ Ac ਤੇ ਬੀਸੀ Bc ਖੋਟੇ ਦਾ ਕੋਈ ਫਰਕ ਨਹੀਂ ਕੀਤਾ ਜਾਵੇਗਾ
4. ਪਹਿਲਾ ਪੈਨਸ਼ਨ ਚਲ ਰਹੀ ਹੋਵੇ ਤਾਂ ਇਸ ਲਾਭ ਮਿਲੇਗਾ…?
ਹਾਂ ਮਿਲ ਸਕਦਾ ਹੈ ਜੇਕਰ ਕੋਈ ਬਹੁਤ ਜਿਆਦਾ ਗਰੀਬ ਹੈ ਬਹੁਤ ਹੀ ਜਿਆਦਾ ਗਰੀਬੀ ਰੇਖਾ ਤੋਂ ਥੱਲੇ ਆਉਂਦਾ ਜਿੰਨਾਂ ਦੇ ਘਰ ਇੱਕ ਟਾਈਮ ਦਾ ਖਾਣਾ ਪਕਾਣਾ ਵੀ ਔਖਾ ਹੈ ਉਹਨਾਂ ਨੂੰ ਮਿਲ ਸਕਦਾ ਹੈ ਅਤੇ ਇਹ ਵੀ ਸਰਕਾਰੀ ਕਰਮਚਾਰੀ ਡਿਸਾਈਡ ਕਰੇਗਾ ।
