Punjab pension list 2025
Punjab pension list 2025 : ਪੰਜਾਬ ਸਰਕਾਰ ਵੱਲੋਂ ਬੁੱਢਾਪਾ, ਵਿਧਵਾ, ਬੇਸਾਹਰਾ ਅਤੇ ਅੰਗਹੀਨ ਬੱਚਿਆਂ ਲਈ ₹1,500 ਪੈਨਸ਼ਨ ਜਾਰੀ — 21 ਜ਼ਿਲ੍ਹਿਆਂ ਵਿੱਚ…

Punjab pension list 2025 : ਚੰਡੀਗੜ੍ਹ, 7 ਅਕਤੂਬਰ 2025 — ਪੰਜਾਬ ਸਰਕਾਰ ਨੇ ਬੁੱਢਾਪਾ, ਵਿਧਵਾ, ਬੇਸਾਹਰਾ ਅਤੇ ਅੰਗਹੀਨ ਬੱਚਿਆਂ ਲਈ ਮਹੀਨਾਵਾਰ ₹1,500 ਦੀ ਪੈਨਸ਼ਨ ਭੇਜ ਦਿੱਤੀ ਹੈ। ਇਹ ਰਕਮ 21 ਜ਼ਿਲ੍ਹਿਆਂ ਦੇ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਅੱਜ ਜਮ੍ਹਾਂ ਕਰ ਦਿੱਤੀ ਗਈ। ਇਹ ਕਾਰਵਾਈ ਸਮਾਜਿਕ ਸੁਰੱਖਿਆ ਯੋਜਨਾਵਾਂ ਦੇ ਤਹਿਤ ਕੀਤੀ ਗਈ ਹੈ।
Pension apply link ਹੁਣੇ ਕਰੋ ਨਵੀਂ ਪੈਨਸ਼ਨ ਅਪਲਾਈ
ਸਰਕਾਰ ਦੇ ਵਿਭਾਗ ਵੱਲੋਂ ਦਿੱਤਾ ਗਿਆ ਬਿਆਨ ਹੈ ਕਿ ਇਹ ਪੈਨਸ਼ਨ ਲਾਭਪਾਤਰੀਆਂ ਨੂੰ ਤੁਰੰਤ ਆਰਥਿਕ ਸਹਾਇਤਾ ਪ੍ਰਦਾਨ ਕਰੇਗੀ ਅਤੇ ਉਹ ਆਪਣੀਆਂ ਬੁਨਿਆਦੀ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਯੋਗ ਹੋਣਗੇ।
2500 ਪੈਨਸ਼ਨ ਸਕੀਮ ਦਿਵਾਲੀ ਤੋਂ ਪਹਿਲਾਂ ਐਲਾਨ ਬਜ਼ੁਰਗਾਂ ਨੂੰ ਲੱਗਣਗੀਆਂ ਮੌਜਾਂ ਹੀ ਮੌਜਾਂ ਤੋਹਫ਼ਾ click here
ਯੋਗਤਾ ਅਤੇ ਲਾਭ
- ਬੁੱਢਾਪਾ ਪੈਨਸ਼ਨ: ਮਰਦ 65 ਸਾਲ+, ਔਰਤ 58 ਸਾਲ+, ਸਾਲਾਨਾ ਆਮਦਨੀ ₹60,000 ਤੋਂ ਘੱਟ
- ਵਿਧਵਾ ਪੈਨਸ਼ਨ: ਉਮਰ 30 ਸਾਲ+, ਸਾਲਾਨਾ ਆਮਦਨੀ ₹60,000 ਤੋਂ ਘੱਟ
- ਅੰਗਹੀਨ ਪੈਨਸ਼ਨ: ਘੱਟੋ ਘੱਟ 50% ਅੰਗਹੀਨ, ਸਾਲਾਨਾ ਆਮਦਨੀ ₹60,000 ਤੋਂ ਘੱਟ
- ਅਧੀਨ ਬੱਚਿਆਂ ਲਈ ਪੈਨਸ਼ਨ: ਮਾਪਿਆਂ ਦੇ ਮਰਨ ਜਾਂ ਅਧੀਨਤਾ ਵਾਲੇ ਬੱਚੇ, ਉਮਰ 21 ਸਾਲ ਤੋਂ ਘੱਟ
ਕਰਮਚਾਰੀਆਂ ਨੂੰ ਸਖਤਾਈ
Punjab pension list 2025 : ਪੰਜਾਬ ਸਰਕਾਰ ਨੇ ਆਪਣੇ ਕਰਮਚਾਰੀਆਂ ਨੂੰ ਬੁੱਢਾਪਾ ,ਵਿਧਵਾ , ਬੇਸਹਾਰਾ , ਅੰਗਹੀਣ ਆਸ਼ਰਿਧ ਬੱਚਿਆਂ ਦੀਆਂ ਪੈਨਸ਼ਨਾਂ ਜਲਦ ਤੋਂ ਜਲਦ ਜਰੂਰਤਮੰਦ ਤੱਕ ਪਹੁੰਚਾਉਣ ਲਈ ਸਖਤ ਹਦਾਇਤਾਂ ਜਾਰੀ ਕੀਤੀਆਂ ਹਨ ਅਤੇ ਪੈਨਸ਼ਨਾਂ ਲੇਟ ਹੋਣ ਤੇ ਤੁਰੰਤ ਕਰਮਚਾਰੀ ਉੱਤੇ ਕਾਰਵਾਈ ਕੀਤੀ ਜਾਵੇਗੀ ਅਤੇ ਜਲਦ ਤੇ ਜਲਦ ਪੈਨਸ਼ਨਾਂ ਖਾਤਿਆਂ ਵਿੱਚ ਭੇਜਣ ਲਈ ਕਿਹਾ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਹੈ ਕਿ ਦੀਵਾਲੀ ਦਾ ਤਿਉਹਾਰ ਵੀ ਸਿਰ ਤੇ ਨੇ ਅਤੇ ਅਸੀਂ ਕਿਸੇ ਨੂੰ ਨਿਰਾਸ਼ ਨਹੀਂ ਕਰਨਾ ਚਾਹੁੰਦੇ ਇਸ ਲਈ ਸਾਨੂੰ ਆਪਣੀ ਜਿੰਮੇਵਾਰੀ ਸਮਝ ਕੇ ਆਪਣਾ ਕੰਮ ਸਮੇਂ ਸਿਰ ਕਰਨਾ ਚਾਹੀਦਾ ਹੈ ।
23 ਲੱਖ ਬਜ਼ੁਰਗਾਂ ਦੀ ਪੈਨਸ਼ਨਾਂ ਦੀ ਪਹਿਲੀ ਲਿਸਟ ਜਾਣੋ ਕਿਸ ਕਿਸ ਦੇ ਖਾਤੇ ਵਿੱਚ ਪੈਨਸ਼ਨ ਆਈ ਹੈ …click here
21 ਜਿਲਿਆਂ ਦਾ ਵੇਰਵਾ
ਪੈਨਸ਼ਨਾਂ ਜਾਰੀ ✅
- Punjab pension list 2025
- ਹੇਠਾਂ 21 ਜ਼ਿਲ੍ਹਿਆਂ ਦੀ ਅੱਪਡੇਟ ਸੂਚੀ ਹੈ
1. ਅੰਮ੍ਰਿਤਸਰ
• ਅੰਮ੍ਰਿਤਸਰ
• ਅਜਨਾਲਾ
• ਤਰਸਿਕਾ
• ਵੇਰਕਾ
2. ਬਰਨਾਲਾ
• ਬਰਨਾਲਾ
• ਸੇਹਨਾ
• ਮਹੱਲ ਕਲਾਂ
3. ਬਠਿੰਡਾ
• ਬਠਿੰਡਾ
• ਰਾਮਪੁਰਾ ਫ਼ੁਲ
• ਤਲਵੰਡੀ ਸਾਬੋ
• ਨਾਥਾਨਾ
• ਮੌਰ
4. ਫਰੀਦਕੋਟ
• ਫਰੀਦਕੋਟ
• ਕੋਟਕਪੂਰਾ
• ਜੈਤੋ
• ਬਾਗਪੁਰਾਣਾ
5. ਫਤਿਹਗੜ੍ਹ ਸਾਹਿਬ
• ਫਤਿਹਗੜ੍ਹ ਸਾਹਿਬ
• ਅਮਲੋਹ
• ਖਮਾਨੋ
6. ਫ਼ਜ਼ਿਲਕਾ
• ਫ਼ਜ਼ਿਲਕਾ
• ਜਲਾਲਾਬਾਦ
• ਅਬੋਹਰ
• ਭਿਖੀਵਿੰਡ
7. ਫਿਰੋਜ਼ਪੁਰ
• ਫਿਰੋਜ਼ਪੁਰ
• ਜ਼ੀਰਾ
• ਗੁਰੂ ਹਰ ਸਾਹਿਬ
• ਮਮਦੋਟ
• ਫਤੂਵਾਲ
• ਘੱਲ ਖੁਰਦ
8. ਗੁਰਦਾਸਪੁਰ
• ਗੁਰਦਾਸਪੁਰ
• ਬਟਾਲਾ
• ਦਿਨਾਨਗਰ
• ਕਾਦੀਆਂ
• ਫਤਿਹਗੜ੍ਹ ਚੂਰੀਅਨ
• ਦੇਰਾ ਬਾਬਾ ਨਾਨਕ
9. ਹੋਸ਼ਿਆਰਪੁਰ
• ਹੋਸ਼ਿਆਰਪੁਰ
• ਦਾਸੂਆ
• ਮੁਕੇਰੀਅਨ
• ਤਲਵਾਰਾ
• ਭੁੰਗਾ
• ਟਾਂਡਾ
10. ਜਲੰਧਰ
• ਜਲੰਧਰ I
• ਜਲੰਧਰ II
• ਫਿਲੌਰ
• ਨਕੋਦਰ
• ਸ਼ਾਹਕੋਟ
• ਬਿਲਗਾ
• ਭੋਗਪੁਰ
11. ਕਪੂਰਥਲਾ
• ਕਪੂਰਥਲਾ
• ਫਗਵਾੜਾ
• ਸੁਲਤਾਨਪੁਰ ਲੋਧੀ
• ਨਡਾਲਾ
12. ਲੁਧਿਆਣਾ
• ਲੁਧਿਆਣਾ ਪੂਰਬ
• ਲੁਧਿਆਣਾ ਪੱਛਮ
• ਜਗਰਾਓਂ
• ਸਮਰਾਲਾ
• ਖੰਨਾ
• ਪਾਯਲ
• ਰਾਇਕੋਟ
13. ਮਾਨਸਾ
• ਮਾਨਸਾ
• ਬੁਧਲਾਦਾ
• ਸਰਦੂਲਗੜ੍ਹ
14. ਮੋਗਾ
• ਮੋਗਾ
• ਧਰਮਕੋਟ
• ਬਾਗਪੁਰਾਣਾ
• ਨਿਹਾਲ ਸਿੰਘ ਵਾਲਾ
15. ਮਲੇਰਕੋਟਲਾ
• ਮਲੇਰਕੋਟਲਾ
16. ਮੁਹਾਲੀ (S.A.S. ਨਗਰ)
• ਮੁਹਾਲੀ
• ਖ਼ਰਾਰ
• ਦੇਰਾਬਸੀ
17. ਪਟਿਆਲਾ
• ਪਟਿਆਲਾ
• ਰਾਜਪੁਰਾ
• ਸਮਾਨਾ
• ਨਭਾ
• ਭੁਨੇਹਰਹਿ
18. ਪਠਾਨਕੋਟ
• ਪਠਾਨਕੋਟ
• ਧਰ ਕਲਾਂ
19. ਰੂਪਨਗਰ
• ਰੂਪਨਗਰ
• ਨੰਗਲ
• ਚਮਕੌਰ ਸਾਹਿਬ
20. ਸੰਗਰੂਰ
• ਸੰਗਰੂਰ
• ਸੁਨਾਮ
• ਡਿਰਬਾ
• ਭਵਾਨੀਗੜ੍ਹ
• ਲੇਹਰਾਗਾਗਾ
• ਮੂਨਾਕ
• ਅੰਡਾਣਾ
21. ਤਰਨ ਤਾਰਨ
• ਤਰਨ ਤਾਰਨ
• ਪੱਟੀ
• ਖੇਮਕਰਨ
ਪੈਨਸ਼ਨਾਂ ਬੰਦ ਅਤੇ ਕੱਟ
ਪੰਜਾਬ ਸਰਕਾਰ ਨੇ ਗਲਤ ਤਰੀਕੇ ਨਾਲ ਲੱਗੀਆਂ ਹੋਈਆਂ ਪੈਨਸ਼ਨਾਂ ਅਤੇ ਗਲਤ ਡਾਕੂਮੈਂਟ ਵਰਤ ਕੇ ਲੈ ਰਹੇ ਲੋਕਾਂ ਦੀਆਂ ਪੈਨਸ਼ਨਾਂ ਜਿਸ ਤਰਾਂ ਕਿ ‘ ਬੁੱਢਾਪਾ ਪੈਨਸ਼ਨ ਵਿੱਚ ਉਮਰ ਵਧਵਾ ਕੇ ਅਤੇ ‘ ਵਿਕਲਾਂਗ ਪੈਨਸ਼ਨ ਵਿੱਚ ਸਰਟੀਫਿਕੇਟ ਫਰਜੀ ਬਣਵਾ ਕੇ ਅਤੇ ਵਿਧਵਾ ਪੈਨਸ਼ਨ ਵਿੱਚ ਵੀ ਸਰਟੀਫਿਕੇਟ ਜੋ ਫਰਜ਼ੀ ਬਣਵਾ ਕੇ ਵਰਤੇ ਗਏ ਨੇ ਉਹਨਾਂ ਦੀ ਪੈਨਸ਼ਨਾਂ ਰੋਕੀਆਂ ਗਈਆਂ ਨੇ ਅਤੇ ਇਹਨਾਂ ਨੂੰ ਕੱਟ ਕੀਤਾ ਜਾਵੇਗਾ ਸਰਕਾਰ ਦੇ ਖਜ਼ਾਨੇ ਵਿੱਚੋਂ ਗਏ ਹੋਏ ਪੈਸੇ ਮੁੜ ਤੋਂ ਵਾਪਸ ਕਰਵਾਏ ਜਾਣਗੇ ਅਤੇ ਜੋ ਗਰੀਬ ਪਰਿਵਾਰ ਨੇ ਜੋ ਸਮਾਜਿਕ ਸੁਰੱਖਿਆ ਲੈਣ ਦੇ ਯੋਗ ਨੇ ਉਹਨਾਂ ਨੂੰ ਇਹਨਾਂ ਪੈਨਸ਼ਨ ਸਕੀਮਾਂ ਦਾ ਲਾਭ ਦਿੱਤਾ ਜਾਵੇਗਾ । ਫਿਰ ਭਾਵੇਂ ਬੁੜਾਪਾ ਪੈਨਸ਼ਨ ਹੋਵੇ ਵਿਧਵਾ ਪੈਨਸ਼ਨ ਹੋਵੇ ਅੰਗਹੀਨਾ ਦੀ ਪੈਨਸ਼ਨ ਹੋਵੇ ਆਪਾਂਗਤਾ ਪੈਨਸ਼ਨ ਹੋਵੇ ।
ਨਵੀਂ ਪੈਨਸ਼ਨ ਅਪਲਾਈ ਕਰਨ ਵਾਸਤੇ ਇਸ ਲਿੰਕ ਤੇ ਕਲਿੱਕ ਕਰੋ ਅਤੇ ਤੁਰੰਤ ਜਾ ਕੇ ਪੂਰੀ ਵੈਰੀਫਿਕੇਸ਼ਨ ਕਰਵਾਓ ਆਪਣਾ ਡਾਟਾ ਆਨਲਾਈਨ ਅਪਲਾਈ ਕਰੋ
Click here…. Pension apply link




