Punjab weather today
Punjab weather today : ਪੰਜਾਬ ਵਿੱਚ ਫਿਰ ਮੀਂਹ ਆਵਗਾ 20 ਤੋਂ 24 ਸਤੰਬਰ ਤੱਕ ਸਾਵਧਾਨ ਰਹਿਣ ਲੋਕ ਫਿਰ ਮੀਹ ਆਵੇਗਾ।
ਮੌਸਮ ਵਿਭਾਗ ਅਨੁਸਾਰ ਇੱਕ ਵਾਰ ਫਿਰ ਤੋਂ ਮੀਹ ਦੇ ਆਸਾਰ ਬਣ ਰਹੇ ਹਨ ਕੁਝ ਹਿਸਿਆ ਚ ਫਿਰ ਤੋਂ ਭਾਰੀ ਤੋਂ ਦਰਮਿਆਨੀ ਮੀਹ ਪੈ ਸਕਦਾ ਹੈ ਜਿਵੇਂ ਕਿ : –
ਪੰਜਾਬ
ਹਰਿਆਣਾ
ਹਿਮਾਚਲ
ਰਾਜਸਥਾਨ
ਦਿੱਲੀ
ਉੱਤਰ ਪ੍ਰਦੇਸ਼
ਜੰਮੂ ਕਸ਼ਮੀਰ
ਉੱਤਰਾਖੰਡ
ਮਨੀਪੁਰ
ਮਜੋਰਮ
ਛੱਤੀਸਗੜ੍ਹ
ਪੱਛਮੀ ਬੰਗਾਲ
ਝਾੜ ਖੰਡ
ਬਿਹਾਰ
ਉੜੀਸਾ
ਇਹਨਾਂ ਥਾਵਾਂ ਤੇ 20 ਤੋਂ 24 ਸਤੰਬਰ ਤੱਕ ਮੀਹ ਪੈਣ ਦੇ ਨਾਲ ਨਾਲ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੇ ਹਿਸਾਬ ਨਾਲ ਹਵਾਵਾਂ ਵੀ ਚੱਲਣਗੀਆਂ ਅਤੇ ਇਹਨਾਂ ਦੇ ਨਾਲ ਲੱਗਦੇ ਕਸਬੇ ਸ਼ਹਿਰ ਵੀ ਪ੍ਰਭਾਵਿਤ ਹੋਣਗੇ ‘ ਉਤਰ , ਪੂਰਵ , ਪੱਛਮ , ਦੱਖਣ ਸਭ ਪਾਸੇ ਬੱਦਲ ਸ਼ਾਇਰ ਹੋਣਗੇ ।

ਅਗਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਆਉਣ ਵਾਲੇ ਸਮੇਂ ਦੌਰਾਨ 20 , 21 , 22 , 23 ਅਤੇ 24 ਸਤੰਬਰ ਨੂੰ ਪੰਜਾਬ ਦੇ ਕੁਝ ਜਿਲੇ ਪ੍ਰਭਾਵਿਤ ਹੋਣਗੇ ਜਿਵੇਂ ਕਿ ਹਲਕੀ ਤੋਂ ਦਰਮਿਆਨੀ ਬਾਰਿਸ਼ ਦੇ ਆਸਾਰ ਨਜ਼ਰ ਆ ਰਹੇ ਹਨ । ਪੰਜਾਬ ਦੇ ਇਹ ਜਿਲੇ ਅੰਮ੍ਰਿਤਸਰ , ਪਠਾਨਕੋਟ ਜਲੰਧਰ ਤੇ ਲੁਧਿਆਣਾ 30 ਤੋਂ 40 ਪ੍ਰਤੀ ਘੰਟਾ ਹਵਾਵਾਂ ਵੀ ਚੱਲਣਗੀਆਂ ਇਹਨਾਂ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ । ਜਦ ਕਿ ਇਸ ਦੇ ਨਾਲ ਲੱਗਦੇ ਸੂਬੇ ਪੰਜਾਬ ਦੇ ਨਾਲ ਲੱਗਦੇ ਸੂਬਿਆਂ ਦੇ ਵਿੱਚ ਹਿਮਾਚਲ , ਯੂਪੀ , ਬਿਹਾਰ , ਉੱਤਰਾਖੰਡ ਅਤੇ ਜੰਮੂ ਕਸ਼ਮੀਰ ਵਿੱਚ ਭਾਰੀ ਬਾਰਿਸ਼ ਹੋ ਸਕਦੀ ਹੈ। ਮੌਸਮ ਵਿਭਾਗ ਨੇ ਸਾਵਧਾਨ ਰਹਿਣ ਦੀ ਚੇਤਾਵਨੀ ਜਾਰੀ ਕੀਤੀ ਹੈ ।
FaQ
- ਪੰਜਾਬ ਚ ਤੇਜ਼ ਮੀਂਹ ਪਵੇਗਾ .?
ਪੰਜਾਬ ਚ ਹੜਕਾ ਤੋਂ ਦਰਮਿਆਨੀ ਦੇਣੀ ਪਵੇਗਾ। ਕਈ ਜ਼ਿਲਿਆਂ ਵਿੱਚ ਤੇਜ ਤੋਂ ਭਾਰੀ ਨਹੀਂ ਲੈ ਸਕਦਾ ।
2 . ਪੰਜਾਬ ਚ ਫਿਰ ਹੜ ਆਣਗੇ .?
ਪੰਜਾਬ ਵਿੱਚ 70 ਤੋਂ 80% ਫਿਰ ਹੜ ਆਉਣ ਦਾ ਖਤਰਾ ਬਣਿਆ ਰਹੇਗਾ। ਜੇਕਰ ਤੇਜ ਭਾਰੀ ਮੀਂਹ ਪੈਂਦਾ ਹੈ ਤਾਂ ਫਿਰ ਤੋਂ ਹੜਾਂ ਦੀ ਸੰਭਾਵਨਾ ਪੈਦਾ ਹੋ ਸਕਦੀ ਹੈ।
3. ਪੰਜਾਬ ਦੇ ਕਿਹੜੇ ਜ਼ਿਲ੍ਹਿਆਂ ਵਿੱਚ ਜਿਆਦਾ ਮੀਂਹ ਆਏਗਾ. ?
- ਅੰਮ੍ਰਿਤਸਰ
- ਪਠਾਨਕੋਟ
- ਜਲੰਧਰ
- ਲੁਧਿਆਣਾ
4. ਪੰਜਾਬ ਦੇ ਵਿੱਚ ਰਾਤ ਦਾ ਮੌਸਮ ਕਿਹੋ ਜਿਹਾ ਰਹੇਗਾ..?
ਰਾਤ ਨੂੰ ਕਾਲੇ ਬੱਦਲ ਛਾਏ ਰਹਿਣਗੇ ਅਤੇ ਬਿਜਲੀ ਚਮਕੇਗੀ 30 ਤੋਂ 40 ਕਿਲੋਮੀਟਰ ਪ੍ਰਤ ਘੰਟਾ ਹਵਾਵਾਂ ਚੱਲਣਗੀਆਂ ।







