Site icon Taaza Punjab

Punjab weather today : ਪੰਜਾਬ ਦੀ ਇਹਨਾਂ ਥਾਵਾਂ ਤੇ ਭਾਰੀ ਮੀਂਹ ਤੇ ਤੇਜ਼ ਹਵਾਵਾਂ ਚਲਗੀਆ 4 ,5 ,6 ਅਕਤੂਬਰ

 

Punjab weather report : ਮੌਸਮ ਵਿਭਾਗ ਅਨੁਸਾਰ ਅਕਤੂਬਰ ਦੇ ਪਹਿਲੇ ਹਫਤੇ 4 , 5 , 6 ਦੇ ਵਿੱਚ ਕਈ ਥਾਵਾਂ ਤੇ ਭਾਰੀ ਤੋਂ ਬਹੁਤ ਭਾਰੀ ਮੀਂਹ ਪਵੇਗਾ ਅਤੇ ਤੇਜ਼ ਹਵਾ ਚੱਲੇਗੀ

Today punjab weather

 

Punjab weather today : ਪੰਜਾਬ ਸੂਬੇ ਵਿੱਚ ਮੌਨਸੂਨ ਦੀ ਵਾਪਸੀ ਤੋਂ ਬਾਅਦ ਤਾਪਮਾਨ ਲਗਾਤਾਰ ਵੱਧਦਾ ਜਾ ਰਿਹਾ ਹੈ। ਪੰਜਾਬ ਦੇ ਕਈ ਇਲਾਕਿਆਂ ਵਿੱਚ ਦੁਸਹਿਰੇ ਵਾਲੇ ਦਿਨ ਦੀ ਸਵੇਰ ਵੇਲੇ ਪਾਣੀ ਭਾਰੀ ਮੀਹ ਪਿਆ ਹੈ ।

IMD weather today : IMD ਦੀ ਰਿਪੋਰਟ ਅਨੁਸਾਰ ਪਹਿਲਾਂ ਹੀ ਭਾਰੀ ਮੀਹ ਪੈਣ ਦੀ ਚੇਤਾਵਨੀ ਜਾਰੀ ਕੀਤੀ ਗਈ ਸੀ ਜਲੰਧਰ ਅਤੇ ਹੁਸ਼ਿਆਰਪੁਰ ਵਿੱਚ ਜਿੱਥੇ ਭਾਰੀ ਬਾਰਿਸ਼ ਹੋਈ ਹੈ । ਵਿਭਾਗ ਅਨੁਸਾਰ 3 , 4 ਅਤੇ 5 ਹਲਕੀ ਬਾਰਿਸ਼ ਦੀ ਸੰਭਾਵਨਾ ਹੈ । 6 ਤਰੀਕ ਤੋਂ ਬਾਅਦ ਮੌਸਮ ਪੂਰਾ ਬਦਲ ਜਾਵੇਗਾ ।

 

 

ਪੈਨਸ਼ਨਾ ਦੀ ਲਿਸਟ ਜਾਰੀ ਬੁੱਢਾਪਾ ਵਿਧਵਾ ਪੈਨਸ਼ਨਾਂ 

click here

 

 

Punjab weather news : ਮੌਸਮ ਮਹਿਰਾਂ ਦਾ ਕਹਿਣਾ ਹੈ ਕਿ ਪਹਿਲਾ ਹਫਤਾ ( week ) ਗੁਜਰਨ ਤੋਂ ਬਾਅਦ ਦੂਸਰੇ ਹਫਤੇ ਵਿੱਚ ਠੰਡੀਆਂ ਹਵਾਵਾਂ ਚੱਲਣਗੀਆਂ ਅਤੇ ਠੰਡ ਸ਼ੁਰੂ ਹੋ ਜਾਵੇਗੀ । ਮੌਸਮ ਹੌਲੀ- ਹੌਲੀ ਠੰਡਾ ਹੋ ਜਾਵੇਗਾ ਅਤੇ ਤੇਜ਼ ਰਫਤਾਰ ਫੜ ਲਵੇਗਾ ਦਿਵਾਲੀ ਤੱਕ ‘ ਹਾਲਾਂਕਿ ਇਸ ਸਮੇਂ ਦੌਰਾਨ ਵੀ ਲੋਕ ਰਾਤ ਨੂੰ ਠੰਡ ਮਹਿਸੂਸ ਕਰਦੇ ਹਨ । ਹੌਲੀ ਹੌਲੀ ਮੌਸਮ ਬਦਲਦਾ ਜਾਵੇਗਾ ਅਤੇ ਦੀਵਾਲੀ ਤੱਕ ਧੁੰਦ ਪੈਣੀ ਸ਼ੁਰੂ ਹੋ ਜਾਵੇਗੀ ।

Exit mobile version