Site icon Taaza Punjab

Today punjab news : ਦੀਵਾਲੀ ਤੋਂ ਪਹਿਲਾਂ 10- 10 ਹਜ਼ਾਰ ਰੁਪਏ ਔਰਤਾਂ ਦੇ ਖਾਤਿਆਂ ਵਿੱਚ ਆਉਣਗੇ Pm ਮੋਦੀ ਸਰਕਾਰ

Today punjabi news : ਦੀਵਾਲੀ ਤੋਂ ਪਹਿਲਾਂ 10- 10 ਹਜ਼ਾਰ ਰੁਪਏ ਔਰਤਾਂ ਦੇ ਖਾਤਿਆਂ ਵਿੱਚ ਆਉਣਗੇ Pm ਮੋਦੀ ਸਰਕਾਰ

 

ਕੇਂਦਰ ਸਰਕਾਰ ਦੇਸ਼ ਭਰ ਦੀਆਂ ਔਰਤਾਂ ਨੂੰ ਆਤਮ ਨਿਰਭਰ ਅਤੇ ਸਸਕਤ ਬਣਾਉਣ ਲਈ ਮਹਿਲਾ ਯੋਜਨਾ ਰੋਜ਼ਗਾਰ ਸਕੀਮ ਸ਼ੁਰੂ ਕਰ ਰਹੀ ਹੈ । ਇਸ ਯੋਜਨਾ ਨਾਲ ਹਰੇਕ ਪਰਿਵਾਰ ਦੀ ਇੱਕ ਔਰਤ ਨੂੰ 10 ਹਜਾਰ ਰੁਪਏ ਦਿੱਤੇ ਜਾਣਗੇ ਸਰਕਾਰ ਵੱਲੋਂ ਇਹ ਮਹਿਲਾ ਰੋਜਗਾਰ ਯੋਜਨਾ ਸਕੀਮ ਭਾਰਤ ਵਿੱਚ ਦਿਨ ਸ਼ੁਕਰਵਾਰ 26 ਸਤੰਬਰ ਨੂੰ ਸ਼ੁਰੂ ਹੋ ਗਈ ਹੈ । ਦੇਸ਼ ਦੇ ਪ੍ਰਧਾਨ ਮੰਤਰੀ ਪੀ ਐਮ ਮੋਦੀ ( pm modi ) ਜੀ ਇਸ ਵਿੱਚ ਸਮਾਗਮ ਹੋਏ ।

ਕੇਂਦਰ ਸਰਕਾਰ ਨੇ ਇਹ ਸਕੀਮ ਪਹਿਲਾ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਰਾਜ ਦੀਆਂ ਔਰਤਾਂ ਨੂੰ 7.5 ਮਿਲੀਅਨ ਔਰਤਾਂ – ਮਹਿਲਾਵਾਂ ਦੇ ਖਾਤਿਆਂ ਵਿੱਚ 10000 – 10000 ਹਜਾਰ ਰੁਪਏ ਟਰਾਂਸਫਰਮ ਕੀਤੇ ਗਏ ਹਨ ।

 

2500 ਪੈਨਸ਼ਨ ਸਕੀਮ ਦਿਵਾਲੀ ਤੋਹਫ਼ਾ 1500 ਤੋਂ ਵੱਧ ਕੇ ਮਿਲੇਗੀ 2500 ਰੁਪਏ ਹਰ ਮਹੀਨੇ …click here 

 

7.5 ਕਰੋੜ ਰੁਪਏ ਜਾਰੀ

75 ਕਰੋੜ ਰੁਪਏ ਬਿਹਾਰ ਦੀਆਂ ਔਰਤਾਂ ਤੇ ਖਾਤੇਆਂ ਵਿੱਚ ਭੇਜੇ ਗਏ । ਕੇਂਦਰ ਸਰਕਾਰ ਦੀ ਇਹ ਮਹਿਲਾ ਰੋਜ਼ਗਾਰ ਯੋਜਨਾ ਸਕੀਮ ਸਿਰਫ ਹਜੇ ਬਿਹਾਰ ਦੀਆਂ ਔਰਤਾਂ ਵਾਸਤੇ ਹੀ ਲਾਗੂ ਕੀਤੀ ਗਈ ਹੈ ਆਉਣ ਵਾਲੇ ਸਮੇਂ ਦੌਰਾਨ ਬਾਕੀ ਰਾਜਾਂ ਵਿੱਚ ਵੀ ਇਸ ਨੂੰ ਪੜਾਵਰ ਤਰੀਕੇ ਰਾਹੀਂ ਲਾਗੂ ਕਰ ਦਿੱਤਾ ਜਾਵੇਗਾ।

 

Bihar sarkar Di official website link 

ਬਿਹਾਰ ਸਰਕਾਰ ਆਪਣੀ ਵੈਬਸਾਈਟ …click here

 

FAQ

1. ਉਮਰ ਕਿੰਨੀ ਹੋਣੀ ਚਾਹੀਦੀ ..?
18 ਤੋਂ 60 ਸਾਲ ਤੱਕ ਦੀਆਂ ਔਰਤਾਂ ਨੂੰ ਇਹ ਸਕੀਮ ਦਾ ਲਾਭ ਦਿੱਤਾ ਜਾਵੇਗਾ ਸਰਕਾਰ ਵੱਲੋਂ

2. ਇੱਕ ਪਰਿਵਾਰ ਚ ਕਿੰਨੇ ਮੈਂਬਰਾਂ ਨੂੰ ਮਿਲੇਗਾ…?
ਇੱਕ ਪਰਿਵਾਰ ਦੀ ਸਿਰਫ ਇੱਕ ਔਰਤ ਨੂੰ ਹੀ ਇਹ ਸਕੀਮ ਦਾ ਲਾਭ ਮਿਲੇਗਾ ਮਹਿਲਾ ਯੋਜਨਾ ਰੋਜ਼ਗਾਰ ਸਕੀਮ

3. ਇਸ ਵਾਸਤੇ ਕੋਈ ਫਾਰਮ ਭਰਨਾ ਹੋਵੇਗਾ …?
ਨਹੀਂ ਜੇਕਰ ਤੁਹਾਡੇ ਕੋਲ ਲੇਬਰ ਕਾਰਡ ਹੈ ਤਾਂ ਤੁਹਾਨੂੰ ਫਾਰਮ ਭਰਨ ਦੀ ਲੋੜ ਨਹੀਂ ਪਵੇਗੀ ਲੇਬਰ ਕਾਰਡ ਜਿਨਾਂ ਕੋਲ ਨਹੀਂ ਹੈ ਉਹਨਾਂ ਨੂੰ ਫਾਰਮ ਭਰਨਾ ਹੋਵੇਗਾ

 

 

 

Exit mobile version