2500 pension in punjab 2025 : ਦਿਵਾਲੀ ਦਾ ਵੱਡਾ ਤੋਹਫਾ ਮਿਲ ਸਕਦਾ ਬਜ਼ੁਰਗਾ ਲਈ ਪੰਜਾਬ ਸਰਕਾਰ ਨੇ ਕਿਹਾ ਕੀ ਬੁੱਢਾਪਾ ਪੈਨਸ਼ਨ ਦੀਵਾਲੀ ਦੀਆਂ ਖੁਸ਼ਿਆ ਲੇਕੇ ਆਵੇਂ ।
2500 ਬੁੱਢਾਪਾ ਪੈਨਸ਼ਨ : ਪੰਜਾਬ ਦੇ ਮੁੱਖ ਮੰਤਰੀ ਸੀ ਐਮ Cm ਭਗਵੰਤ ਮਾਨ ਜੀ ..
2500 ਬੁਢਾਪਾ ਪੈਨਸ਼ਨ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਜੀ ਨੇ ਇੱਕ ਪ੍ਰੈਸ ਕਾਨਫਰਸ ਵਿੱਚ ਬਿਆਨ ਜਾਰੀ ਕਰਦਿਆਂ ਹੋਇਆਂ ਕਿਹਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਬਜ਼ੁਰਗਾਂ ਨੂੰ ਜਲਦ ਹੀ 1500 ਤੋਂ ਵੱਧ ਕੇ ਪੈਨਸ਼ਨ 2500 ਮਿਲ ਸਕਦੀ ਹੈ ।
ਪੰਜਾਬ ਸਰਕਾਰ ਪੰਜਾਬ ਦੇ ਬਜ਼ੁਰਗਾਂ ਨੂੰ ਪਿਛਲੇ ਚਾਰ ਸਾਲਾਂ ਤੋਂ ਇਹੀ ਕਹਿੰਦੀ ਆ ਰਹੀ ਹੈ ਕਿ ਇਸ ਵਾਰ ਪੈਨਸ਼ਨ ਵੱਧ ਕੇ ਮਿਲੇਗੀ ਤੇ ਆਖਰੀ ਗਰੰਟੀ ਹੈ । ਪੰਜਾਬ ਸਰਕਾਰ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਨੇ ਤੇ ਪੰਜਾਬ ਵਿੱਚ ਪੈਨਸ਼ਨ ਲਾਗੂ ਕਰਨ ਲਈ ਵਿੱਤ ਵਿਭਾਗ ਨੂੰ ਖੱਲੜਾ ਬਣਾ ਕੇ ਭੇਜ ਦਿੱਤਾ ਗਿਆ ਹੈ। ਪੈਨਸ਼ਨ ਲਾਗੂ ਕਰਨ ਲਈ ਵਿੱਤ ਵਿਭਾਗ ਜਲਦੀ ਮਨਜ਼ੂਰੀ ਮਿਲ ਜਾਵੇਗੀ । ਤੇ ਮਨਜ਼ੂਰੀ ਮਿਲਣ ਤੋਂ ਬਾਅਦ ਉਦੋਂ ਤੋਂ ਹੀ 1500 ਤੋਂ ਵੱਧ ਕੇ 2500 ਪੈਨਸ਼ਨ ਦਿੱਤੀ ਜਾਵੇਗੀ । ਪੰਜਾਬ ਅੰਦਰ ਰਹਿਣ ਵਾਲਾ ਹਰੇਕ ਇਨਸਾਨ ਜੋ ਗਰੀਬੀ ਰੇਖਾਂ ਤੋਂ ਥੱਲੇ ਆਉਂਦਾ ਹੋਵੇ ਅਤੇ ਸਰਕਾਰ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦਾ ਹੋਵੇ , ਉਸਨੂੰ 1500 ਤੋਂ ਵੱਧ ਕੇ 25 ਪੈਨਸ਼ਨ ਦੀ ਮਨਜ਼ੂਰੀ ਮਿਲੇਗੀ ਜਿਹੜਾ ਸ਼ਰਤਾਂ ਨਹੀਂ ਪੂਰੀਆਂ ਕਰਦਾ ਹੋਵੇ ਜਾਂ ਜਿਸ ਕੋਲ ਚਾਰ ਪਈਆ ਵਾਹਣ ਹੋਵੇਗਾ ਉਸ ਪੈਨਸ਼ਨ ਤੋਂ ਲਾਭ ਨਹੀਂ ਮਿਲੇਗਾ ਅਤੇ ਉਸਦਾ ਨਾਮ ਹੈ ਤਾਂ ਉਹ ਵੀ ਕੱਟ ਦਿੱਤਾ ਜਾਵੇਗਾ 1500 ਵਾਲੀ ਪੈਨਸ਼ਨ ਵੀ ਉਸਦੀ ਕੱਟ ਦਿੱਤੀ ਜਾਵੇਗੀ।
ਕਿੰਨਾਂ ਨੂੰ ਲਾਭ ਮਿਲੇਗਾ ਅਤੇ ਕਿੰਨਾਂ ਨੂੰ ਬਾਹਰ ਰੱਖਿਆ ਜਾਵੇਗਾ : –
ਸਭ ਤੋਂ ਪਹਿਲਾਂ ਉਹ ਲੋਕ ਜੋ ਕੋਈ ਸਰਕਾਰੀ ਸਕੀਮਾਂ ਦਾ ਲਾਭ ਲੈ ਰਹੇ ਨੇ ਉਹਨਾਂ ਨੂੰ ਇਹ ਸਕੀਮ ਤੋਂ ਵਾਂਜੇ ਰੱਖਿਆ ਜਾਊਗਾ ਅਤੇ ਜੋ ਜਿੰਨਾ ਕੋਲੇ ਪੰਜ ਕਿੱਲੇ ਜਮੀਨ ਤੋਂ ਵੱਧ ਰਕਬਾ ਹੈ ਤੇ ਜਿਨਾਂ ਦਾ ਸ਼ਹਿਰ ਹੀ ਘਰ ਹੈਗਾ ਉਹਨਾਂ ਨੂੰ ਵੀ ਇਹ ਸਕੀਮ ਤੋਂ ਵਾਂਝੇ ਰੱਖਿਆ ਜਾਊਗਾ ਅਤੇ ਜਿਨਾਂ ਕੋਲ ਚਾਰ ਪਈਆ ਵਾਹਨ ਹੈ ਉਹਨਾਂ ਨੂੰ ਵੀ ਇਸ ਸਕੀਮ ਤੋਂ ਵਾਂਝੇ ਰੱਖਿਆ ਜਾਊਗਾ ਜਿਨਾਂ ਕੋਲੇ ਆਪਣਾ ਟਰੈਕਟ ਰਟਰਾਲੀ ਆਧੀ ਚਾਰ ਪਹੀਆ ਵਾਹਣ ਹੈ ਜੋ ਕਿ ਪਜ ਲੱਖ ਤੋਂ ਉੱਤੇ ਦਈ ਪ੍ਰੋਪਰਟੀ ਹੈ ਉਸ ਨੂੰ ਇਸ ਸਕੀਮ ਤੋਂ ਵਾਂਝੇ ਰੱਖਿਆ ਬਾਕੀ ਜੋ ਸਰਕਾਰ ਦੀਆਂ ਸ਼ਰਤਾਂ ਪੂਰੀਆਂ ਕਰਨ ਵਾਲੇ ਅਤੇ ਨਾ ਪੂਰੀਆਂ ਕਰਨ ਵਾਲੇ ਵਾਲਿਆਂ ਦੀ ਲਿਸਟ ਹੇਠਾਂ ਹੈ।
ਸੀਐਮ ਭਗਵੰਤ ਮਾਨ ਨੇ 1100 ਦੇਣ ਦਾ ਕਰਤਾ ਐਲਾਨ ਦਿਵਾਲੀ ਤੋਂ ਪਹਿਲਾਂ …click here
-
ਪੈਨਸ਼ਨ ਦੇ ਹੱਕਦਾਰ
- ਡੀਪੂ ਤੋਂ ਹਰ ਮਹੀਨੇ ਦਾਣੇ ਲੈਣ ਵਾਲੇ ਲੋਕ
- ਲੋਕਾਂ ਦੇ ਘਰ ਵਿੱਚ ਜਾ ਕੇ ਕੰਮ ਕਰਨ ਵਾਲੇ
- ਜਿਨਾਂ ਕੋਲੇ 4 ਪਈਆ ਵਾਹਣ ਨਹੀਂ ਹੈ
- ਜਿਨਾਂ ਕੋਲ 2.5 ਏਕੜ ਜਮੀਨ ਨਹੀਂ ਹੈ
- ਜਿਨਾਂ ਕੋਲ ਆਪਣਾ ਕਾਰੋਬਾਰ ਨਹੀਂ
- ਕਿਰਾਏ ਤੇ ਰਹਿਣ ਵਾਲੇ ਲੋਕ ਜਿਨਾਂ ਕੋਲ ਆਪਣਾ ਘਰ ਨਹੀਂ ਹੈ
- ਜਿਨਾਂ ਦੇ ਪਰਿਵਾਰ ਕੋਲ ਸਰਕਾਰੀ ਨੌਕਰੀ ਨਹੀਂ ਹੈ
- ਪਰਿਵਾਰ ਦੀ ਜਾਇਦਾਦ ਦੀ 5 ਲੱਖ ਤੋਂ ਘੱਟ ਹੈ
- ਆਪਣਾ ਛੋਟਾ ਜਿਹਾ ਕਾਰੋਬਾਰ ਦੁਕਾਨ , ਰੇੜੀ ਚਲਾਉਣ ਵਾਲੇ ਲੋਕ
- ਇੱਕ ਸਾਲ ਦੀ ਆਮਦਨ 90 ਹਜਾਰ ਤੋਂ ਘੱਟ ਹੋਵੇ ।
ਦੱਸੀਆਂ ਗਈਆਂ ਇਹਨਾਂ ਦਸ ਸ਼ਰਤਾਂ ਵਿੱਚੋਂ ਅਗਰ ਕੋਈ ਇਹਨਾਂ ਸ਼ਰਤਾਂ ਨੂੰ ਪੂਰੀਆਂ ਕਰਦਾ ਹੈ ਤਾਂ ਉਸਨੂੰ 1500 ਤੋਂ ਵੱਧ ਕੇ 2500 ਪੈਨਸ਼ਨ ਮਿਲੇਗੀ ਸਰਕਾਰ ਦੀ ਬਣਾਈ ਇਸ ਸਕੀਮ ਯੋਜਨਾ ਅਨੁਸਾਰ ਪੰਜਾਬ ਦੇ ਵਿੱਚ ਪਹਿਲਾਂ ਸਰਕਾਰ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਅੰਦਰ ਪੰਜਾਬ ਵਾਸੀਆਂ ਨੂੰ 1500 ਤੋਂ ਵੱਧ ਕੇ 2500 ਰੁਪਏ ਭੇਜਣ ਜਾ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਜੀ ਨੇ ਕਿਹਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਦਿਵਾਲੀ ਤੋਂ ਪਹਿਲਾਂ ਹੀ ਇੱਕ ਵੱਡਾ ਤੋਹਫਾ ਦੇ ਦਿੱਤਾ ਜਾਵੇਗਾ। ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਬਜ਼ੁਰਗਾਂ ਨੂੰ ਦਿਵਿਆਂਗਾਂ ਨੂੰ ਜਲਦ ਹੀ 1500 ਵਾਲੀ ਪੈਨਸ਼ਨ ਵਿੱਚ ਵਾਧਾ ਮਿਲੇਗਾ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਅੰਦਰ ਪਹਿਲਾਂ ਹੀ ਹੜ ਆਉਣ ਕਾਰਨ ਕਾਫੀ ਹਫੜਾ ਦਫੜੀ ਮੱਚ ਚੁੱਕੀ ਹੈ। ਜਿਸ ਕਾਰਨ ਪੰਜਾਬ ਸਰਕਾਰ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਹਨਾਂ ਨੂੰ ਦੇਖਦਿਆਂ ਹੋਇਆਂ ਪੰਜਾਬ ਸਰਕਾਰ ਨੇ ਇਹ ਫੈਸਲਾ ਲਿਆ ਹੈ ਕਿ ਦੀਵਾਲੀ ਦੇ ਲਾਗੇ ਹੀ ਅਸੀਂ ਪੰਜਾਬ ਦੇ ਬਜ਼ੁਰਗਾਂ , ਵਿਧਵਾਵਾਂ ਅਤੇ ਅਪਾਹਜਾਂ ਦੀ ਪੈਨਸ਼ਨ ਵਿੱਚ ਵਾਦਾ ਕੀਤਾ ਜਾਵੇਗਾ । ਉਹਨਾਂ ਨੇ ਨਾਲ ਇਹ ਵੀ ਕਿਹਾ ਹੈ ਕਿ ਅਸੀਂ ਇਸ ਸਕੀਮ ਨੂੰ ਪਹਿਲਾਂ ਹੀ ਲਾਗੂ ਕਰ ਦਿੰਦੇ ਪਰ ਕੇਂਦਰ ਸਰਕਾਰ ਨੇ ਸਾਡਾ ਆਉਣ ਵਾਲਾ ਬਜਟ ਪਿਛਲੇ ਸਾਲਾਂ ਤੋਂ ਰੋਕ ਰੱਖਿਆ ਹੈ ਹਰ ਸਾਲ ਸਾਨੂੰ ਅਧੂਰਾ ਬਜਟ ਦਿੱਤਾ ਜਾਂਦਾ ਹੈ ਜਿਸ ਰਾਹੀਂ ਅਸੀਂ ਇਧਰ – ਉਧਰ ਦੇ ਵਿੱਚ ਹੀ ਉਲਝ ਜਾਂਦੇ ਹਾਂ ਅਤੇ ਪੰਜਾਬ ਵਿੱਚ ਰਹਿਣ ਵਾਲੇ ਆਮ ਲੋਕਾਂ ਨੂੰ ਸਰਕਾਰੀ ਸਹੂਲਤਾਂ ਅਤੇ ਹੋਰ ਵਿੱਤੀ ਸਹਾਇਤਾ ਮੁਹਈਆ ਨਹੀਂ ਕਰਵਾ ਪਾਂਦੇ ਜਿਸ ਕਾਰਨ ਫਿਰ ਤੋਂ ਸਾਨੂੰ ਲੋਕਾਂ ਕੋਲੇ ਆਪਣਾ ਚਿਹਰਾ ਲਿਜਾ ਕੇ ਮਾਫੀ ਮੰਗਣੀ ਪੈਂਦੀ ਹੈ ਕਿ ਕੁਝ ਸਮਾਂ ਹੋਰ ਦੇ ਦਿਓ ।
ਸੀਐਮ ਭਗਵੰਤ ਮਾਨ ਨੇ ਦਿਵਾਲੀ ਤੱਕ ਦੀ ਲਈ ਹੈ ਆਖਰੀ ਗਰੰਟੀ ਹੁਣ ਮਿਲੇਗੀ 2500 ਰੁਪਏ ਪੈਨਸ਼ਨ ਸਕੀਮ
ਪੰਜਾਬ ਦੇ ਮੁੱਖ ਮੰਤਰੀ ਨੇ ਭਗਵੰਤ ਮਾਨ ਨੇ ਆਖਰੀ ਗਰੰਟੀ ਲੈਂਦੇ ਹੋਏ ਕਿਹਾ ਹੈ ਕਿ ਪੰਜਾਬ ਦੇ ਬਜ਼ੁਰਗ , ਵਿਧਵਾ , ਬੇਸਹਾਰਾ ਅੰਗਹੀਨ ਤੇ ਬੱਚਿਆਂ ਦੀਆਂ ਪੈਨਸ਼ਨਾਂ ਦਿਵਾਲੀ ਲਾਗੇ ਇਹਨਾਂ ਵਿੱਚ ਬਦਲਾ ਕੀਤਾ ਜਾਵੇਗਾ ਜੋ ਲੋਕ ਸ਼ਰਤਾਂ ਪੂਰੀਆਂ ਕਰਦੇ ਹੋਣਗੇ ਉਹਨਾਂ ਨੂੰ 1500 ਤੋਂ ਵੱਧ ਕੇ 2500 ਪੈਨਸ਼ਨ ਦਿੱਤੀ ਜਾਵੇਗੀ ਅਤੇ ਨਜਾਇਜ਼ ਤਰੀਕੇ ਨਾਲ ਲੱਗੀਆਂ ਹੋਈਆਂ ਪੈਨਸ਼ਨਾਂ ਬੁੜਾਪਾ, ਬੇਸਾਰਾ , ਅੰਗਹੀਨ ਕੋਈ ਵੀ ਪੈਨਸ਼ਨ ਹੋਵੇ ਉਹ ਸਭ ਕੱਟੀਆਂ ਜਾਣਗੀਆਂ ਸਰਕਾਰੀ ਨਿਯਮਾਂ ਅਨੁਸਾਰ ਪੰਜਾਬ ਸਰਕਾਰ ਪੂਰੀ ਤਰਹਾਂ ਦੇਖਭਾਲ ਕਰੇਗੀ ਅਤੇ ਫਿਰ ਹੀ ਤੁਹਾਡੀਆਂ ਪੈਨਸ਼ਨਾਂ ਕੱਟੀਆਂ ਜਾਣਗੀਆਂ ਜਿਨਾਂ ਨੇ ਨਜਾਇਜ਼ ਗਲਤ ਡਾਕੂਮੈਂਟ ਲਾਏ ਹੋਏ ਹਨ ਉਹਨਾਂ ਦੀਆਂ ਪੈਨਸ਼ਨਾਂ ਵੀ ਕੱਟੀਆਂ ਜਾਣਗੀਆਂ ਅਤੇ ਜਿਨਾਂ ਨੇ ਗਲਤ ਤਰੀਕੇ ਨਾਲ ਆਪਣੀ ਉਮਰ ਵਧਾਈ ਹੋਈ ਹੈ ਆਧਾਰ ਕਾਰਡ ਉੱਪਰ ਉਹਨਾਂ ਦੇ ਪੈਨਸ਼ਨਾਂ ਵੀ ਕੱਟੀਆਂ ਜਾਣਗੀਆਂ। ਜੋ ਸਰਕਾਰ ਦੀਆਂ ਸ਼ਰਤਾਂ ਨਹੀਂ ਪੂਰੀਆਂ ਕਰਦੇ ਹੋਣਗੇ ਉਹਨਾਂ ਦੀ ਪੈਨਸ਼ਨਾਂ ਰੱਦ ਕੀਤੀਆਂ ਜਾਣਗੀਆਂ ।ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਜੀ ਨੇ ਪੂਰਾਡਾਟਾ ਇਕੱਠਾ ਕਰ ਲਿਆ ਹੈ ਕਿ ਪਹਿਲਾਂ ਕਿੰਨਾਂ ਨੂੰ ਲਾਭ ਦਿੱਤਾ ਜਾਵੇਗਾ ਅਤੇ ਪਹਿਲਾਂ ਕਿਸ ਕਿਸ ਦੀਆਂ ਪੈਨਸ਼ਨਾਂ ਵਧਾਈਆਂ ਜਾਣਗੀਆਂ ।
FAQ
1. ਕਿਹਨੂੰ ਕਿਹਨੂੰ ਲਾਭ ਮਿਲੇਗਾ ..?
ਆਰਥਿਕ ਪੱਖੋਂ ਕਮਜ਼ੋਰ ਕਰੀਮ ਪਰਿਵਾਰਾਂ ਨੂੰ ਸਭ ਤੋਂ ਪਹਿਲਾਂ ਲਾਭ ਮਿਲੇਗਾ
2. ਕਿਸ ਕਿਸ ਨੂੰ ਬਾਹਰ ਰੱਖਿਆ ਜਾਏਗਾ …?
ਜਿਨਾਂ ਕੋਲੇ ਨੌਕਰੀ ਹੈ ਸਰਕਾਰੀ ਅਤੇ ਜਿਨਾਂ ਕੋਲ ਟਰੈਕਟਰ ਟਰਾਲੀਆ ਵਾਲੇ , ਗੱਡੀ ਵਾਲੇ
3. ਕਦੋਂ ਸ਼ੁਰੂ ਹੋ ਸਕਦੀ ਹੈ …?
ਫੰਡ ਜਾਰੀ ਹੋਏ ਤਾ ਦਿਵਾਲੀ ਤੋਂ ਪਹਿਲਾਂ ਨਹੀਂ ਤਾਂ 2026 ਵਿੱਚ ਲਾਗੂ ਹੋਵੇਗੀ

