2500 p pension in Punjab 2025 latest news
Punjab Pension list 2025 : ਪੰਜਾਬ ਦੇ 23 ਲੱਖ ਬਜ਼ੁਰਗਾਂ ,ਵਿਧਵਾ , ਅਪੰਗਤਾ ਆਸ਼ਰੀਦ ਬੱਚਿਆਂ ਅਤੇ ਔਰਤਾਂ ਦੀ ਪੈਨਸ਼ਨ ਜਾਰੀ ਕਰ ਦਿੱਤੀ ਇਹਨਾਂ ਜਿਲਿਆਂ ਵਿੱਚ ਆ ਗਈ ਅੰਮ੍ਰਿਤਸਰ , ਲੁਧਿਆਣਾ , ਫਿਰੋਜ਼ਪੁਰ …

Punjab pension list 2025 : ਪੰਜਾਬ ਸਰਕਾਰ ਵੱਲੋਂ ਸੂਬੇ ਭਰ ਦੇ ਬਜ਼ੁਰਗ , ਵਿਧਵਾ , ਅੰਗਹੀਨ – ਬੱਚਿਆਂ ਦੀ ਭਲਾਈ ਲਈ ਕੀਤੇ ਜਾ ਰਹੇ ਉਦਮਾ ਤਹਿਤ ਇਸ ਪੈਨਸ਼ਨ ਯੋਜਨਾ ਦੇ ਅਧੀਨ ਅਕਤੂਬਰ 2025 ਤੱਕ 2055 .5 ਕਰੋੜ ਰੁਪਏ ਦੀ ਰਕਮ ਜਾਰੀ ਕੀਤੀ ਗਈ ਹੈ । ਇਸ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਉਹਨਾਂ ਨੇ ਦੱਸਿਆ ਹੈ । ਕਿ ਇਸ ਮਿਆਦ ਦੌਰਾਨ 23.9 ਲੱਖ ਬਜ਼ੁਰਗ ਲਾਭਪਾਤਰੀਆਂ ਨੇ ਇਸ ਯੋਜਨਾ ਦਾ ਲਾਭ ਪ੍ਰਾਪਤ ਕੀਤਾ ਹੈ।
Dr. Baljeet Kaur : ਸਮਾਜਿਕ ਸੁਰੱਖਿਆ ਇਸਤਰੀ ਡਾਕਟਰ ਬਲਜੀਤ ਕੌਰ ਜੀ ਉਹਨਾਂ ਨੇ ਕਿਹਾ ਹੈ ਕਿ ਚਾਲੂ ਵਿਤੀ ਸਾਲ ਲਈ ਰਾਜ ਸਰਕਾਰ ਵੱਲੋਂ ਬੁੱਢਾਪਾ ਪੈਨਸ਼ਨ ਲਈ 4100 ਕਰੋੜ ਰੁਪਏ ਦਾ ਬਜਟ ਉਪਲਬਧ ਕਰਵਾਇਆ ਗਿਆ ਹੈ। ਡਾਕਟਰ ਬਲਜੀਤ ਕੌਰ ਨੇ ਕਿਹਾ ਹੈ ‘ਕਿ ਸੀਐਮ ( cm maan ) ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਬਜ਼ੁਰਗਾਂ ਦੀ ਭਲਾਈ ਸੇਵਾ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਆਪ ਸਰਕਾਰ ਤਾਂ ਮਹੱਤਵ ਸਾਫ ਹੈ ਕੀ ਸਾਡੇ ਬਜ਼ੁਰਗ ਸਾਡਾ ਮਾਣ ਹਨ ‘ ਅਤੇ ਉਹਨਾਂ ਦੀ ਪੈਨਸ਼ਨ ਵਿੱਚ ਕੋਈ ਵੀ ਦੇਰੀ ਜਾਂ ਰੁਕਾਵਟ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਛੇਤੀ ਤੋਂ ਛੇਤੀ ਪੈਨਸ਼ਨਾਂ ਭੇਜੀਆਂ ਜਾਣਗੀਆਂ ਤਾਂ ਜੋ ਲੋੜਵੰਦ ਲੋਕ ਇਹਨਾਂ ਪੈਨਸ਼ਨਾਂ ਦੀ ਜਰੂਰਤ ਅਨੁਸਾਰ ਵਰਤੋ ਕਰ ਸਕਣ ।
ਅਧਿਕਾਰੀਆਂ ਲਈ ਸਖਤ ਹਦਾਇਤਾਂ
ਪੰਜਾਬ ਸਰਕਾਰ ਨੇ ਆਪਣੇ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਜਾਰੀ ਕਰਦਿਆਂ ਕਿਹਾ ਹੈ , ਕਿ ਬਜ਼ੁਰਗਾਂ ਦੀ ਪੈਨਸ਼ਨ ਨਿਰਧਾਰਿਤ ਸਮੇਂ ਅਨੁਸਾਰ ਜਮਾ ਹੋਣੀ ਚਾਹੀਦੀ ਹੈ । ਪੈਨਸ਼ਨ ਜਾਰੀ ਕਰਨ ਵਿੱਚ ਕਿਸੇ ਵੀ ਤਰ੍ਹਾਂ ਦੀ ਅਣਗੇਲੀ ਜਾਂ ਦੇਰੀ ਨਹੀਂ ਹੋਣੀ ਚਾਹੀਦੀ ‘ ਜੇਕਰ ਕੋਈ ਦੇਰੀ ਹੁੰਦੀ ਹੈ ਤਾਂ ਜਿੰਮੇਵਾਰ ਅਧਿਕਾਰੀ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ , ਭਾਵੇਂ ਉਹ ਕਿੰਨਾ ਵੀ ਰੁਤਬੇ ਵਾਲਾ ਕਿਉਂ ਨਾ ਹੋਵੇ । ਡਾਕਟਰ ਬਲਜੀਤ ਕੌਰ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਮਾਜਿਕ ਸੁਰੱਖਿਆ ਯੋਜਨਾਵਾਂ ਬਜ਼ੁਰਗਾਂ ਦੀ ਸਮਾਜਿਕ ਅਤੇ ਆਰਥਿਕ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇਗਾ , ਕਿ ਹਰ ਇੱਕ ਹੱਕਦਾਰ ਤੱਕ ਇਹ ਸਹੂਲਤ ਬਿਨਾਂ ਰੁਕਾਵਟ ਪਹੁੰਚ ਸਕੇ ।
ਪਹਿਲੀ ਲਿਸਟ ਜਿਲਿਆਂ ਅਤੇ ਪਿੰਡਾਂ ਦਾ ਵੇਰਵਾ :-
Amritsar ! ਅੰਮ੍ਰਿਤਸਰ
- ਜਥੇਵਾਲ
- ਰੰਧਾਵਾ ਮਸੂਸਾ
- ਕਟਰਾ ਆਲੂਵਾਲੀਆ
- ਰਾਏਪੁਰ ਰਸੂਲਪੁਰ
- ਚੋਲਾ ਸਾਹਿਬ
Ludhiana ! ਲੁਧਿਆਣਾ
- ਮਾਛੀਵਾਰਾ
- ਰਾਏਪੁਰ
- ਅਹਿਮਦਗੜ
- ਸਹਨੇਵਾਲ
- ਰਾਏਕੋਟ
Jalandhar ! ਜਲੰਧਰ
- ਨਕੋਦਰ
- ਗੋਰਾਇਆ
- ਫਗਵਾਰਾ
- ਲਾਲਾ ਰਾਮ
- ਮਿੱਠਾਪੁਰ
Bathinda ! ਬਠਿੰਡਾ
- ਮਲੋਟ
- ਗੋਨੇਆਣਾ
- ਮੋੜ ਮੰਡੀ
- ਰਾਮਪੁਰਾ ਫੂਲ
- ਬੁਢਲਾਡਾ
Patiala ! ਪਟਿਆਲਾ
- ਸਮਾਣਾ
- ਰਾਜਪੁਰਾ
- ਘਨੌੜ
- ਰੁੜਕੀ
- ਸੰਗਰੋਲੀ
Gurdaspur ! ਗੁਰਦਾਸਪੁਰ
- ਬਟਾਲਾ
- ਧੀਰਕੋਟ
- ਧਾਰੀਵਾਲ
- ਕਾਦੀਆਂ
- ਫਤਿਹਗੜ੍ਹ ਚੂੜੀਆਂ
Faridkot ! ਫਰੀਦਕੋਟ
- ਕੋਟਕਪੂਰਾ
- ਜੈਤੋ
- ਘੁਬਾਇਆ
- ਸਾਧੂਵਾਲ
- ਰੁੜਕੀ
Moga ! ਮੋਗਾ
- ਬਾਘਾ ਪੁਰਾਣਾ
- ਨਿਹਾਲ ਸਿੰਘ ਵਾਲਾ
- ਕੋਟਈਸ਼ਾ ਸਿੰਘ
- ਰਾਮੂਵਾਲਾ
- ਮੰਜੀ ਗਿੱਲ
- ਘਲ ਖੁਰਦ
Ferozepur ! ਫਿਰੋਜ਼ਪੁਰ
- ਜੀਰਾ
- ਤਲਵੰਡੀ ਭਾਈ
- ਮੁਕਤਸਰ
- ਬਾਜੀਦਪੁਰ
- ਗੁਰੂ ਹਰਸਹਾਏ
Sangrur ! ਸੰਗਰੂਰ
- ਧੂਰੀ
- ਭਵਾਨੀਗੜ੍ਹ
- ਲਹਿਰੀਆ
- ਅਮਰਗੜ੍ਹ
- ਮੰਦਰ
- ਸੰਜੋਆ
ਕਲਿੱਕ ਕਰੋ click here
1100 ਰੁਪਏ ਸਕੀਮ ਦਿਵਾਲੀ ਤੇ ਸ਼ੁਰੂ ਕਰਨ ਦਾ ਐਲਾਨ
ਇਨਾ ਸਭ ਜਿਲਿਆਂ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਪੈਨਸ਼ਨ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਜਿਸ ਤਰ੍ਹਾਂ ਪਹਿਲਾਂ ਤੁਹਾਡੀ ਪੈਨਸ਼ਨ 1500 ਰੁਪਏ ਦੀ ਹਿਸਾਬ ਨਾਲ ਮਹੀਨਾਵਰ ਆ ਰਹੀ ਸੀ ਉਸੇ ਤਰ੍ਹਾਂ ਅਕਤੂਬਰ ਮਹੀਨੇ ਦੀ ਪੈਨਸ਼ਨ ਵੀ 1500 ਪ੍ਰਤੀ ਮਹੀਨਾ ਹੀ ਭੇਜ ਦਿੱਤੀ ਗਈ ਹੈ। ਦੀਵਾਲੀ ਮੌਕੇ ਇਸ ਵਿੱਚ ਕੋਈ ਵਾਧਾ ਹਜੇ ਤੱਕ ਨਹੀਂ ਕੀਤਾ ਗਿਆ । ਕੇਂਦਰ ਸਰਕਾਰ ਵੱਲੋਂ ਬਜਟ ਮਿਲਣ ਤੇ ਇਸ ਪੈਨਸ਼ਨ ਵਿੱਚ ਵਾਧਾ ਕੀਤਾ ਜਾ ਸਕਦਾ ਹੈ । ਅਜੇ ਤੱਕ ਕੋਈ ਪੱਕੀ ਗਰੰਟੀ ਨਹੀਂ ਦਿੱਤੀ ਗਈ ਕਦੋਂ ਤੋਂ ਪੈਨਸ਼ਨ ਵੱਧ ਕੇ ਮਿਲੇਗੀ ।
2500 pension in Punjab 2025 latest
2500 ਪੈਨਸ਼ਨ ਬਾਰੇ ਜਾਣਕਾਰੀ :-
ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਨੇ ਅੱਜ ਤੱਕ ਕੋਈ ਪੱਕਾ ਐਲਾਨ ਨਹੀਂ ਕੀਤਾ ਹੈ ਕਿ ਕਿਸ ਦਿਨ ਅਤੇ ਕਿਹੜੇ ਮਹੀਨੇ ਤੋਂ 1500 ਤੋਂ ਪੈਨਸ਼ਨ ਵੱਧ ਕੇ 2500 ਰੁਪਏ ਤੁਹਾਡੇ ਖਾਤੇ ਵਿੱਚ ਭੇਜੇ ਜਾਣਗੇ । ਇਸ ਬਾਰੇ ਕੋਈ ਪੱਕੀ ਗਰੰਟੀ ਨਹੀਂ ਦਿੱਤੀ ਗਈ ਹੈ । ਪੰਜਾਬ ਦੇ ਮੁੱਖ ਮੰਤਰੀ ਦਾ ਕਹਿਣਾ ਹੈ ਕਿ ਜਲਦ ਹੀ ਪੰਜਾਬ ਦੇ ਬਜ਼ੁਰਗਾਂ ਦੀਆਂ ਪੈਨਸ਼ਨਾਂ ਵਿੱਚ ਵਾਧਾ ਕੀਤਾ ਜਾਵੇਗਾ । ਕੇਂਦਰ ਸਰਕਾਰ ਵੱਲੋਂ ਬਜਟ ਮਿਲਣ ਉਪਰੰਤ ਵਾਅਦਾ ਕੀਤਾ ਜਾਵੇਗਾ ਹਾਲੇ ਤੱਕ 60 ਹਜਾਰ ਕਰੋੜ ਰੁਪਏ ਦਾ ਬਜਟ ਕੇਂਦਰ ਸਰਕਾਰ ਕੋਲ ਰੁਕਿਆ ਹੋਇਆ ਹੈ । ਜਿਸ ਕਰਕੇ ਪੈਨਸ਼ਨਾਂ ਵਿੱਚ ਕੋਈ ਵਾਧਾ ਦਰਜ ਨਹੀਂ ਕੀਤਾ ਜਾ ਰਿਹਾ ਹੈ। ਦੀਵਾਲੀ ਤੋਂ ਪਹਿਲਾਂ ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਬਜਟ ਭੇਜ ਦਿੱਤਾ ਜਾਵੇਗਾ , ਪਰ ਹਜੇ ਤੱਕ ਕੋਈ ਪੱਕੀ ਗਰੰਟੀ ਨਹੀਂ ਦਿੱਤੀ ਗਈ ਕਿ ਕਿਸ ਤਰੀਕ ਨੂੰ ਬਜਟ ਭੇਜ ਦਿੱਤਾ ਜਾਵੇਗਾ।
1500 rupees pension apply links
- Q&A
1. 2500 ਪੈਨਸ਼ਨ ਕਿਸ ਲਈ ਹੈ ..?
ਇਹ ਪੈਨਸ਼ਨ ਸਕੀਮ ਮੁੱਖ ਤੌਰ ਤੇ ਬਜ਼ੁਰਗਾਂ , ਵਿਧਵਾਵਾਂ ਵਧੇਰੇ ਉਮਰ ਦੇ ਲੋਕਾਂ ਅਪੰਗ ਵਿਅਕਤੀਆਂ ਆਸ਼ਰੀਦ ਬੱਚਿਆਂ ਨੇ ਆਸਰੀਆਂ ਔਰਤਾਂ ਲਈ ਹੈ ।
2. ਇਹ ਸਕੀਮ ਕਿਹੜੀ ਸਰਕਾਰ ਚਲਾ ਰਹੀ ਹੈ…?
ਇਹ ਸਕੀਮ ਪੰਜਾਬ ਸਰਕਾਰ ਵੱਲੋਂ ਚਲਾਈ ਜਾਂਦੀ ਹੈ’ ਜਿਸ ਨੂੰ ਸਮਾਜਿਕ ਸੁਰੱਖਿਆ ਵਿਭਾਗ ਦੇ ਅਧੀਨ ਲਾਗੂ ਕੀਤਾ ਜਾਂਦਾ ਹੈ ।
3. ਪੈਨਸ਼ਨ ਲਈ ਆਮਦਨ ਦੀ ਸੀਮਾ ਕੀ ਹੈ..?
ਇਕ ਸਾਲ ਦੀ ਸਲਾਨਾ ਆਮਦਨ 60 ਹਜਾਰ ਤੋਂ ਘੱਟ ਹੋਣੀ ਚਾਹੀਦੀ ਹੈ। ਕੁੱਲ ਪਰਿਵਾਰ ਦੀ ਆਮਦਨ ਵੀ ਧਿਆਨ ਵਿੱਚ ਰੱਖੀ ਜਾਂਦੀ ਹੈ ।
4. ਇਹ ਪੈਨਸ਼ਨ ਪਹਿਲਾਂ ਕਿੰਨੀ ਸੀ..?
ਪਹਿਲਾਂ ਇਹ ਪੈਨਸ਼ਨ 750 ਰੁਪਏ ਸੀ ਪ੍ਰਤੀ ਮਹੀਨਾ ‘ ਉਸ ਤੋਂ ਬਾਅਦ ਇਸ ਨੂੰ ਵਧਾ ਕੇ 1500 ਕਰ ਦਿੱਤਾ ਗਿਆ ਅਤੇ ਇਸ ਤੋਂ ਬਾਅਦ ਹੁਣ ਇਸ ਨੂੰ ਵਧਾ ਕੇ 2500 ਕਰ ਦਿੱਤਾ ਗਿਆ ਹੈ ‘ ਪਰ ਹਾਲੇ ਤੱਕ ਲਾਗੂ ਨਹੀਂ ਕੀਤਾ ਗਿਆ ।
5. 2500 ਪੈਨਸ਼ਨ ਲਈ ਕਿਵੇਂ ਅਰਜੀ ਦੇ ਸਕਦੇ ਹਾਂ..?
ਤੁਸੀਂ ਆਪਣੇ ਨਜ਼ਦੀਕੀ ਸਰਪੰਚ , ਬਲਾਕ ਆਫਿਸ ਸੇਵਾ ਕੇਂਦਰ ਜਾ ਸੁਵਿਧਾ ਕੇਂਦਰ ਰਾਹੀਂ ਅਰਜੀ ਦੇ ਸਕਦੇ ਹੋ ਆਨਲਾਈਨ ਅਰਜੀ ਦੀ ਸੁਵਿਧਾ ਵੀ ਕੁਝ ਥਾਵਾਂ ਉੱਪਰ ਉਪਲਬਧ ਹੈ ਪਰ ਹਜੇ ਤੱਕ ਇਸ ਸਕੀਮ ਨੂੰ ਲਾਗੂ ਨਹੀਂ ਕੀਤਾ ਗਿਆ ।




