ਬਜ਼ੁਰਗਾਂ , ਵਿਧਵਾ ਅਤੇ ਅੰਗਹੀਣ ਪੈਨਸ਼ਨ ਹਰ ਮਹੀਨੇ 3000 ਤੋਂ 10,000 ਰੁਪਏ ਮਿਲੇਗੀ ਸਰਕਾਰ ਦਾ ਐਲਾਨ ।
ਬੁਢਾਪਾ ਵਿਧਵਾ ਅਤੇ ਹੈਂਡੀਕੈਪ ਪੈਨਸ਼ਨ 2025 : ਭਾਰਤ ਸਰਕਾਰ ਨੇ ਕਮਜ਼ੋਰ ਵਰਗਾਂ ਦੀ ਪੈਨਸ਼ਨ ਰਾਸ਼ੀ ਵਧਾਉਣ ਲਈ ਵੱਡਾ ਐਲਾਨ ਕੀਤਾ ਬਜ਼ੁਰਗਾਂ , ਵਿਧਵਾ , ਅੰਗਹੀਨ
ਇਹ ਪੈਨਸ਼ਨ ਯੋਜਨਾ ਸਕੀਮ ਦੇਸ਼ ਭਰ ਦੇ ਲੱਖਾਂ ਲੋਕਾਂ ਨੂੰ ਰੋਜਾਨਾ ਦੀਆਂ ਜਰੂਰਤਾਂ ਅਤੇ ਵਿੱਤੀ ਸਹਾਇਤਾ ਵਿੱਚ ਮਿਲ਼ਦੀ ਹੈ
Latest punjab news : ਬਜ਼ੁਰਗਾਂ , ਵਿਧਵਾ ਅਤੇ ਅੰਗਹੀਣ ਪੈਨਸ਼ਨ ਹਰ ਮਹੀਨੇ 3000 ਤੋਂ 10,000 ਰੁਪਏ ਮਿਲੇਗੀ ਸਰਕਾਰ ਦਾ ਐਲਾਨ ।
ਨਵੀਂ ਪੈਨਸ਼ਨ ਸਕੀਮ ਦੇ ਤਹਿਤ ਵਿਧਵਾ , ਬਜ਼ੁਰਗਾਂ ਨੂੰ 4000 ਪੈਨਸ਼ਨ ਮਿਲੇਗੀ ਅਤੇ ਦੂਜੇ ਪਾਸੇ ਅੰਗਹੀਣ ਨੂੰ
6000 ਰੁਪਏ ਤੋਂ 10, 000 ਹਜਾਰ ਰੁਪਏ ਤੱਕ ਦੀ ਪੈਨਸ਼ਨ ਮਨਜ਼ੂਰ ਕੀਤੀ ਗਈ ਹੈ । ਇਸ ਨਾਲ ਦੇਸ਼ ਭਰ ਦੇ ਆਮ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ ਅਤੇ ਆਪਣੀ ਰੋਜਾਨਾ ਦੀਆਂ ਜਰੂਰਤਾਂ ਪੂਰੀਆਂ ਕਰ ਸਕਣਗੇ ਆਪਣਾ ਮੈਡੀਕਲ ਖਰਚਾ ਚਲਾਉਣ ਵਿੱਚ ਵੀ ਕਾਫੀ ਸਹਾਇਤਾ ਮਿਲੇਗੀ।
ਪੈਨਸ਼ਨਾਂ ਵਿੱਚ ਹੋਇਆ ਵਾਧਾ ਕੇਂਦਰ ਸਰਕਾਰ ਵੱਲੋਂ
ਸਮਾਜਿਕ ਸੁਰੱਖਿਆ ਪੈਨਸ਼ਨਾਂ ਵੱਖ – ਵੱਖ ਰਾਜਾਂ ਵਿੱਚ ਵੱਖ – ਵੱਖ ਦਰਾਂ ਤੇ ਕੰਮ ਕਰਦੀਆਂ ਹਨ । ਕੁਝ ਰਾਜਾਂ ਵਿੱਚ ਇਹ ਪੈਨਸ਼ਨ ਸਕੀਮ ਵੱਧ ਹੈ ਅਤੇ ਕਿਸੇ ਕਿਸੇ ਰਾਜਾਂ ਵਿੱਚ ਬਿਲਕੁਲ ਹੀ ਘੱਟ ਹੈ ਕਿਸੇ ਕਿਸੇ ਰਾਜ ਵਿੱਚ 1000 ਹਜਾਰ ਪੈਨਸ਼ਨ ਹੈ ਅਤੇ ਕਿਸੇ ਵਿੱਚ 3000 ਰੁਪਏ ਪੈਨਸ਼ਨ ਹੈ ਇਸੇ ਲਈ ਬਜੁਰਗਾਂ ਨੂੰ 1000 ਹਜ਼ਾਰ ਤੋਂ 3000 ਤੋਂ 4000 ਹਜਾਰ ਤੱਕ ਦੀਆਂ ਰਕਮਾਂ ਮਿਲਦੀਆਂ ਹਨ ।
ਕੇਂਦਰ ਸਰਕਾਰ ਦਾ ਇਹ ਖਾਸ ਫੈਸਲਾ ਗਰੀਬ ਪਰਿਵਾਰਾਂ ਨੂੰ ਚੰਗੀਆਂ ਸਹੂਲਤਾਂ ਪ੍ਰਦਾਨ ਕਰਨਾ ਹੈ। ਖਾਸ ਕਰਕੇ ਅਪਾਹਜ ਵਿਅਕਤੀਆਂ ਦੀ ਵਧੀ ਹੋਈ ਪੈਨਸ਼ਨ ਆਪਣੇ ਰੋਜਾਨਾ ਦੇ ਜੀਵਨ ਵਿੱਚ ਇੱਕ ਵੱਡੀ ਸਹਾਇਤਾ ਮਿਲੇਗੀ ।
ਇਸ ਵਿੱਚ ਅਪਲਾਈ ਕਰਨ ਦਾ ਤਰੀਕਾ
ਡਿਜੀਟਲ ਪ੍ਰਕਿਰਿਆ ਰਾਹੀ ਅਰਜੀ ਦੇਣੀ ਹੋਵੇਗੀ ਸਰਕਾਰੀ ਦਫਤਰਾਂ ਅਤੇ ਸੁਵਿਧਾ ਕੇਂਦਰਾਂ ਵਿੱਚ ਜਾਣ ਦੀ ਲੋੜ ਨਹੀਂ ਪਵੇਗੀ । ਇਸ ਵਿੱਚ ਤੁਸੀਂ ਆਪਣੇ ਘਰ ਬੈਠੇ ਹੀ ਅਪਲਾਈ ਕਰ ਸਕਦੇ ਹੋ। ਇਹ ਯੋਜਨਾ ਸਕੀਮ ਬਜ਼ੁਰਗਾਂ ਅਤੇ ਵਿਧਵਾ ਅਪਾਹਜਾਂ ਵਾਸਤੇ ਕਾਫੀ ਲਾਭਦਾਇਕ ਹੋਵੇਗੀ
ਪੈਨਸ਼ਨ ਵਧਣ ਦੇ ਲਾਭ :–
ਅੱਜ ਦੇ ਸਮੇਂ ਵਿੱਚ ਦਵਾਈਆਂ ਡਾਕਟਰੀ ਸਹਾਇਤਾ ਅਤੇ ਹੋਰ ਜਰੂਰੀ ਵਸਤੂਆਂ ਦੀਆਂ ਕੀਮਤਾਂ ਤੇਜ਼ੀ ਨਾਲ ਵੱਧ ਰਹੀਆਂ ਹਨ । ਅਜਿਹੀ ਸਥਿਤੀ ਵਿੱਚ ਕੇਂਦਰ ਸਰਕਾਰ ਵੱਲੋਂ ਵਧਾਈ ਗਈ ਪੈਨਸ਼ਨ ਗਰੀਬ ਪਰਿਵਾਰਾਂ ਨੂੰ ਆਰਥਿਕ ਪੱਧਰ ਨੂੰ ਉੱਚਾ ਚੁੱਕਣ ਅਤੇ ਆਪਣੀਆਂ ਜਰੂਰੀ ਵਸਤੂਆਂ ਖਰੀਦਣ ਲਈ ਕਾਫੀ ਲਾਭਦਾਇਕ ਹੋਵੇਗੀ ।
ਕਿਹੜੇ -ਕਿਹੜੇ ਸੂਬੇ ਵਿੱਚ ਸ਼ੁਰੂ ਹੋਵੇਗੀ ਸਭ ਤੋਂ ਪਹਿਲਾਂ ਇਹ ਪੈਨਸ਼ਨ ਸਕੀਮਾਂ ਕੇਂਦਰ ਸਰਕਾਰ ਵੱਲੋਂ ਐਮ ਪੀ ( mp ) ਮੱਧ ਪ੍ਰਦੇਸ਼ ਵਿੱਚ ਸ਼ੁਰੂ ਕੀਤੀ ਜਾ ਰਹੀ ਹੈ ਸਰਕਾਰ ਦਾ ਵੱਡਾ ਐਲਾਨ ਸਰਕਾਰ ਦਾ ਵੱਡਾ ਐਲਾਨ ਕੀਤਾ ਗਿਆ ਹੈ ‘ ਕਿ ਦਿਵਾਲੀ ਤੱਕ ਦਿੱਲੀ ਦੀ ਪੈਨਸ਼ਨ ਵੀ ਵਾਧਾ ਕੀਤੇ ਜਾਵੇਗਾ ‘ ਪਹਿਲਾਂ ਹੀ ਹਰਿਆਣੇ ਦੀ ਪੈਨਸ਼ਨ ਵੀ ਵੱਧ ਚੁੱਕੀ ਹੈ ‘ ਅਤੇ ਰਾਜਸਥਾਨ ਦੀ ਪੈਨਸ਼ਨ ਲਾਗੂ ਕੀਤੀ ਜਾਵੇਗੀ ਇਸ ਤੋਂ ਬਾਅਦ ਪੰਜਾਬ ਵਿੱਚ ਵੀ ਇਸ ਨੂੰ ਲਾਗੂ ਕੀਤਾ ਜਾਵੇਗਾ ਪਹਿਲਾਂ ਇਸ ਦੇ ਬਜਟ ਫੰਡ ਵੇਖੇ ਜਾਣਗੇ । ਹੁਣ ਜਿਹੜੇ ਰਾਜ ਦਾ ਬਜਟ ਫੰਡ ਹੋਏਗਾ ਉਸ ਵਿੱਚ ਇਸ ਨੂੰ ਪਹਿਲਾਂ ਲਾਗੂ ਕੀਤਾ ਜਾਵੇਗਾ ਤੇ ਹਿਮਾਚਲ ਵਿੱਚ ਸ਼ੁਰੂ ਕੀਤਾ ਜਾਵੇਗਾ । ਕੇਂਦਰ ਸਰਕਾਰ ਦਾ ਮਕਸਦ ਹੈ ਇਸ ਸਕੀਮ ਨੂੰ ਸਾਰਿਆਂ ਰਾਜਾਂ ਤੱਕ ਸੁਚਾਰੂ ਅਤੇ ਸੁਚੱਜੇ ਢੰਗ ਨਾਲ ਪਹੁੰਚਾਣਾ ਤਾਂ ਜੋ ਆਮ ਲੋਕਾਂ ਨੂੰ ਜਨਤਾ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਅਤੇ ਉਹਨਾਂ ਦੀ ਪੈਨਸ਼ਨ ਸਮੇਂ ਸਿਰ ਉਹਨਾਂ ਦੇ ਖਾਤਿਆਂ ਵਿੱਚ ਆਉਂਦੀ ਰਹੇ।
FAQ
1. ਪੰਜਾਬ ਵਿੱਚ ਕਦੋਂ ਲਾਗੂ ਹੋਵੇਗੀ ..?
ਫੰਡ ਕੋਟਾ ਹੋਇਆ ਤਾਂ ਦਿਵਾਲੀ ਵਿੱਚ ਲਾਗੂ ਕਰ ਦਿੱਤਾ ਜਾਵੇਗਾ ਨਹੀਂ ਤਾਂ 2026 ਵਿੱਚ ਇਸ ਨੂੰ ਲਾਗੂ ਕਰ ਦਿੱਤਾ ਜਾਵੇਗਾ ਨਵੇਂ ਬਜਟ ਅਨੁਸਾਰ
2. ਕਿਸ- ਕਿਸ ਨੂੰ ਮਿਲੇਗੀ..?
ਇਹ ਸਕੀਮ ਸਿਰਫ ਉਹਨਾਂ ਲੋਕਾਂ ਨੂੰ ਦਿੱਤੀ ਜਾਵੇਗੀ ਜਿਨਾਂ ਦੀ ਆਰਥਿਕ ਪੱਖੋਂ ਬਹੁਤ ਕਮਜ਼ੋਰ ਅਤੇ ਆਪਣੇ ਘਰ ਪਰਿਵਾਰ ਦਾ ਖਰਚਾ ਚਲਾਉਣ ਵਿੱਚ ਬਹੁਤ ਤੰਗੀ ਪਰੇਸ਼ਾਨੀ ਹੁੰਦੀ ਹੈ ਜਿਨਾਂ ਨੂੰ
3. ਕੇਂਦਰ ਅਤੇ ਰਾਜ ਸਰਕਾਰ ਵੱਖ ਵੱਖ ਪੈਨਸ਼ਨਾਂ ਹੈ..?
ਇਹ ਦੋਨੋਂ ਪੈਨਸ਼ਨਾਂ ਵੱਖ ਵੱਖ ਹਨ ਕੇਂਦਰ ਸਰਕਾਰ ਇਹ ਸਕੀਮ ਬਹੁਤ ਜਿਆਦਾ ਗਰੀਬ ਪਰਿਵਾਰ ਨੇ ਉਹਨਾਂ ਨੂੰ ਦਿੱਤੀ ਜਾਵੇਗੀ ਅਤੇ ਰਾਜ ਸਰਕਾਰ ਦੀ ਇਹ ਪੈਨਸ਼ਨ ਸਿੰਗਲ ਪੈਨਸ਼ਨ ਸਭਨਾਂ ਨੂੰ ਮਿਲੇਗੀ

