Haryana old age pension 2025
Pension news today : ਬੁਢਾਪਾ ਪੈਨਸ਼ਨ ਦੀ ਰਕਮ ਜਲਦ ਹੀ ਵਧਾਈ ਜਾਵੇਗੀ । ਇਹ ਰਕਮ ਹੁਣ ਵਰਤਮਾਨ ਵਿੱਚ 3000 ਪ੍ਰਤੀ ਮਹੀਨਾ ਦੇ ਦਿੱਤੀ ਜਾਂਦੀ ਹੈ 1 ਨਵੰਬਰ ਤੋਂ ਇਸ ਨੂੰ ਵਧਾ ਕੇ 3200 ਕੀਤਾ ਜਾਵੇਗਾ। ਇਸ ਦਾ ਐਲਾਨ ਕੀਤਾ ਗਿਆ ਹੈ 1 ਨਵੰਬਰ ਨੂੰ ਸ਼ੁਰੂ ਤੋਂ ਜਾਵੇਗੀ ਅਤੇ ਇਸ ਦੇ ਨਾਲ 2100 ਵਾਲੀ ਔਰਤਾਂ ਨੂੰ ਵੀ ਸਕੀਮ ਸ਼ੁਰੂ ਕੀਤੀ ਜਾਵੇਗੀ।

Pension news today : ਬੁਢਾਪਾ ਪੈਨਸ਼ਨ ਦੀ ਰਕਮ ਜਲਦੀ ਹੀ ਵਧਾਈ ਜਾ ਰਹੀ ਹੈ। ਇਸ ਦੇ ਬਾਰੇ ਕੇਂਦਰੀ ਮੰਤਰੀ ਮਨੋਹਰ ਲਾਲ ਨੇ ਐਲਾਨ ਕੀਤਾ ਹੈ ਕਿ ਹਰਿਆਣੇ ਵਿੱਚ ਬੁਢਾਪਾ ਪੈਨਸ਼ਨ ਇਸ ਵਕਤ 3000 ਪ੍ਰਤੀ ਮਹੀਨਾ ਦਿੱਤੀ ਜਾਂਦੀ ਹੈ 1 ਨਵੰਬਰ ਤੋਂ ਇਸ ਨੂੰ ਵਧਾ ਕੇ 3200 ਕੀਤਾ ਜਾਵੇਗਾ ਉਹਨਾਂ ਨੇ ਇਹ ਐਲਾਨ ਕੀਤਾ ਹੈ ਨਵੰਬਰ ਦੇ ਮਹੀਨੇ ਵਿੱਚ ਦੀਨ ਦਿਆਲ ਲਾਡੋ ਲਕਸ਼ਮੀ ਯੋਜਨਾ ਇਸ ਦੇ ਨਾਲ ਹੀ ਲਾਗੂ ਹੀ ਮਿਲਣੀ ਸ਼ੁਰੂ ਹੋ ਜਾਵੇਗੀ ।
2500 ਪੈਨਸ਼ਨ ਪੰਜਾਬ ਦਿਵਾਲੀ ਤੋਹਫ਼ਾ …click here
Pension news today : ਮਨਹੋਰ ਲਾਲ ਨੇ ਕਿਹਾ ਹੈ ਕਿ ਹਰਿਆਣੇ ਵਿੱਚ ਲਾਡੋ ਲਕਸ਼ਮੀ ਯੋਜਨਾ ਐਪ ਲਾਂਚ ਕਰ ਦਿੱਤਾ ਹੈ ਇਸ ਐਪ ਉੱਪਰ ਰਜਿਸਟਰੇਸ਼ਨ ਹੋਣ ਵਾਲੀਆਂ ਔਰਤਾਂ ਮਹਿਲਾਵਾਂ ਨੂੰ ਨਵੰਬਰ ਤੋਂ ਹੀ ਉਹਨਾਂ ਦੇ ਖਾਤਿਆਂ ਵਿੱਚ 2100 ਰੁਪਏ ਪ੍ਰਤੀ ਮਹੀਨਾ ਪੇਜਿਆ ਜਾਵੇਗਾ ਸਰਕਾਰ ਦੁਆਰਾ ਜੋ ਕਿ ਉਹਨਾਂ ਦੇ ਆਰਥਿਕ ਜਰੂਰਤਾਂ ਨੂੰ ਪੂਰਾ ਕਰੇਗਾ ਅਤੇ ਹੋਰ ਉਹਨਾਂ ਦੀ ਜੀਵਨ ਨੂੰ ਸੁਖਾਲਾ ਕਰੇਗਾ ।
1100 – 1100 ਰੁਪਏ ਸਕੀਮ ਸ਼ੁਰੂ ਦੀਵਾਲ਼ੀ ਤੇ …click
ਇਹ ਸਕੀਮ ਹਰਿਆਣੇ ਦੀ ਖੱਟੜ ਸਰਕਾਰ ਨੇ ਹਰਿਆਣੇ ਦੇ ਲੋਕਾਂ ਵਾਸਤੇ ਹੀ ਲਾਗੂ ਕੀਤੀ ਹੈ ਇਸ ਦਾ ਫਾਇਦਾ ਸਿਰਫ ਹਰਿਆਣੇ ਦੇ ਲੋਕਾਂ ਨੂੰ ਹੋਵੇਗਾ । ਇਸ ਸਕੀਮ ਬਾਰੇ ਵਧੇਰੇ ਜਾਣਕਾਰੀ ਲੈਣ ਵਾਸਤੇ ਹਰਿਆਣਾ ਦੀ ਓਫਿਸ਼ੀਅਲ ਵੈੱਬਸਾਈਟ ਤੇ ਜਾਣ ਵਾਸਤੇ ਇਸ ਲਿੰਕ ਤੇ ਕਲਿੱਕ ਕਰੋ ਅਤੇ ਹੋਰ ਵਧੇਰੇ ਜਾਣਕਾਰੀ ਪ੍ਰਾਪਤ ਕਰੋ




