Site icon Taaza Punjab

Today punjab news : ਬਜ਼ੁਰਗਾਂ , ਬੁੱਢਾਪਾ , ਵਿਧਵਾ ਅੰਗਹੀਨਾਂ ਦੀਆਂ ਪੈਨਸ਼ਨਾਂ 4000 ਰੁਪਏ ਤੋਂ ਲੈ ਕੇ 10,000

ਸਰਕਾਰ ਨੇ ਕੀਤਾ ਵੱਡਾ ਐਲਾਨ ਬਜ਼ੁਰਗਾਂ , ਬੁੱਢਾਪਾ , ਵਿਧਵਾ ਅੰਗਹੀਨਾਂ ਦੀਆਂ ਪੈਨਸ਼ਨਾਂ 4000 ਰੁਪਏ ਤੋਂ ਲੈ ਕੇ 10,000 ਹਜਾਰ ਰੁਪਏ ਤੱਕ ਮਿਲਣਗੀਆਂ

ਬਜ਼ੁਰਗਾਂ , ਬੁੱਢਾਪਾ , ਵਿਧਵਾ ਅੰਗਹੀਨਾਂ ਦੀਆਂ ਪੈਨਸ਼ਨਾਂ 4000 ਰੁਪਏ ਤੋਂ ਲੈ ਕੇ 10,000

 

ਅੱਜ ਦੇ ਸਮੇਂ ਮੰਗਿਆਈ ਬਹੁਤ ਜਿਆਦਾ ਵੱਧ ਚੁੱਕੀ ਹੈ ਹਰ ਕੋਈ ਵਿਅਕਤੀ ਵੱਧਦੀ ਹੋਈ ਮੰਗਿਆਈ ਤੋਂ ਬਚਣਾ ਚਾਹੁੰਦਾ ਹੈ ‘ ਜਿਵੇਂ ਕਿ ਬਜ਼ੁਰਗਾਂ , ਵਿਧਵਾ , ਬੇਸਹਾਰਾ ਅੰਗਿਨ ਅਤੇ ਕਮਜ਼ੋਰ ਵਰਗ ਦੇ ਲੋਕ ਜਿਹੜੇ ਸਰਕਾਰ ਦੀਆਂ ਦਿੱਤੀਆਂ ਹੋਈਆਂ ਪੈਨਸ਼ਨਾਂ ਰਾਹੀਂ ਹੀ ਗੁਜ਼ਾਰਾ ਕਰਦੇ ਨੇ ‘ ਇਸ ਦਿਸ਼ਾ ਵਿੱਚ ਸਰਕਾਰ ਨੇ ਅਕਤੂਬਰ 2025 ਤੋਂ ਇੱਕ ਵੱਡਾ ਕਦਮ ਚੁੱਕਿਆ ਹੈ ਜੋ ਕਮਜ਼ੋਰ ਅਤੇ ਜਰੂਰਤਮੰਦ ਲੋਕਾਂ ਨੂੰ ਰਾਹਤ ਪ੍ਰਦਾਨ ਕਰੇਗਾ।

 

ਪੈਨਸ਼ਨਾਂ ਦੇ ਵਿੱਚ ਹੋਇਆ ਵਾਧਾਂ

ਪਹਿਲਾਂ ਪੈਨਸ਼ਨਾਂ ਦੀ ਰਕਮ ਬਹੁਤ ਜਿਆਦਾ ਘੱਟ ਸੀ ‘ ਜਿਸ ਨਾਲ ਮੁਢਲੀਆਂ ਜਰੂਰਤਾਂ ਪੂਰੀਆਂ ਕਰਨੀਆਂ ਬਹੁਤ ਔਖੀਆਂ ਸੀ। ਇਸ ਸਮੱਸਿਆ ਨੂੰ ਵੇਖਦਿਆਂ ਹੋਇਆਂ ਸਰਕਾਰ ਨੇ ਬੁਢਾਪਾ ਅਤੇ ਵਿਧਵਾ ਪੈਨਸ਼ਨ ਨੂੰ ਵਧਾ ਕੇ 4000 ਰੁਪਏ ਪ੍ਰਤੀ ਮਹੀਨਾ ਕਰ ਦਿੱਤਾ ਹੈ ‘ ਜਦਕਿ ਅੰਗਹੀਨ ਦੀ ਪੈਨਸ਼ਨ ਨੂੰ ਪਹਿਲਾਂ ਨਾਲੋਂ ਵਧਾ ਕੇ 6 ਹਜਾਰ ਤੋਂ 10 ਹਜਾਰ ਰੁਪਏ ਤੱਕ ਕਰ ਦਿੱਤਾ ਗਿਆ ਹੈ । ਸਰਕਾਰ ਦਾ ਇਹਨਾਂ ਪੈਨਸ਼ਨਾਂ ਵਿੱਚ ਵਾਧਾ ਕਰਕੇ ਆਮ ਵਿਅਕਤੀ ਨੂੰ ਸਮਾਨ ਜਨਕ ਜੀਵਨ ਪ੍ਰਦਾਨ ਕਰਨਾ ਹੈ ।

 

ਅਪਲਾਈ ਤੇ ਜਰੂਰੀ ਦਸਤਾਵੇਜ

ਇਸ ਸਕੀਮ ਦਾ ਲਾਭ ਲੈਣ ਵਾਸਤੇ ਸੰਬੰਧਤ ਰਾਜ ਦਾ ਸਥਾਈ ਵਿਅਕਤੀ ਹੋਣਾ ਚਾਹੀਦਾ ਹੈ । ਵਿਅਕਤੀ ਗਰੀਬੀ ਰੇਖਾ ਤੋਂ ਥੱਲੇ ਰਹਿਣ ਵਾਲਾ ਹੋਣਾ ਚਾਹੀਦਾ ਹੈ । ਉਸ ਕੋਲੇ ਉਸ ਦਾ ਆਪਣਾ ਰਾਸ਼ਨ ਕਾਰਡ ਹੋਣਾ ਚਾਹੀਦਾ ਹੈ । ਬੁਢਾਪਾ ਪੈਨਸ਼ਨ ਦੀ ਉਮਰ ਘੱਟੋ ਘੱਟ 60 ਤੋਂ 65 ਸਾਲ ਹੋਣੀ ਚਾਹੀਦੀ ਹੈ ਵਿਧਵਾ ਅਤੇ ਅੰਗਹੀਣ ਵਿਅਕਤੀ ਨੂੰ ਆਪਣਾ ਸਰਟੀਫਿਕੇਟ ਦੇਣਾ ਹੋਵੇਗਾ । ਅਰਜੀ ਦੇਣ ਲਈ ਜਰੂਰੀ ਦਸਤਾਵੇਜ ਜਿਵੇਂ ਕਿ : – ਆਧਾਰ ਕਾਰਡ , ਰਾਸ਼ਨ ਕਾਰਡ , ਬੈਂਕ ਪਾਸਬੁਕ – ਉਮਰ ਦਾ ਸਬੂਤ ਅਤੇ ਪਾਸਪੋਰਟ ਸਾਈਜ ਫੋਟੋ ਅਤੇ ਜਰੂਰੀ ਗੱਲ ਇਹ ਹੈ ਕਿ ਤੁਹਾਡਾ ਬੈਂਕ ਖਾਤਾ ਆਧਾਰ ਕਾਰਡ ਨਾਲ ਲਿੰਕ ਹੋਣਾ ਚਾਹੀਦਾ ਹੈ ‘ ਅਤੇ ਪੈਨ ਕਾਰਡ ਵੀ ਆਪਣੇ ਬੈਂਕ ਖਾਤੇ ਨਾਲ ਲਿੰਕ ਹੋਣਾ ਚਾਹੀਦਾ ਹੈ ।

 

ਪੈਨਸ਼ਨ ਲੈਣ ਵਾਲਿਆਂ ਨੂੰ ਲਾਭ

ਸਮੇਂ ਸਿਰ ਆਉਣ ਵਾਲੀ ਪੈਨਸ਼ਨ ਰੋਜਾਨਾ ਦੀਆਂ ਜਰੂਰਤਾਂ ਪੂਰੀਆ ਕਰੇਗੀ , ਪੈਨਸ਼ਨਰਾਂ ਨੂੰ ਕਿਸੇ ਹੋਰ ਤੇ ਨਿਰਭਰ ਨਹੀਂ ਰਹਿਣਾ ਪਵੇਗਾ , ਡਿਜੀਟਲ ਪ੍ਰਕਿਰਿਆ ਰਾਹੀ ਅਰਜੀ ਦੇਣ ਅਤੇ ਪੈਨਸ਼ਨ ਪ੍ਰਾਪਤ ਕਰਨ ਦੀ ਪ੍ਰਕਿਰਿਆ ਨੂੰ ਸਰਲ ਬਣਾਇਆ ਗਿਆ ਹੈ । ਵਿੱਚ ਵਿਚੋਲੀਆਂ ਨੂੰ ਇਸ ਤੋਂ ਹਟਾ ਦਿੱਤਾ ਗਿਆ ਹੈ । ਇੱਕ ਆਨਲਾਈਨ ਸਰਟੀਫਿਕੇਟ ਜਮਾ ਕਰਨਾ ਹੋਵੇਗਾ ਜੋ ਪੈਨਸ਼ਨ ਲੈਣ ਵਿੱਚ ਸਹਾਇਤਾ ਕਰੇਗਾ , ਅਤੇ ਪੈਨਸ਼ਨ ਛੇਤੀ ਤੋਂ ਛੇਤੀ ਤੁਹਾਡੇ ਤੱਕ ਪਹੁੰਚ ਜਾਵੇਗੀ ਜੋ ਤੁਹਾਡੇ ਜੀਵਿਤ ਹੋਣ ਦਾ ਸਬੂਤ ਪੇਸ਼ ਕਰੇਗਾ ।

ਦੀਵਾਲੀ ਤੋਂ ਪਹਿਲਾਂ – ਪਹਿਲਾਂ 10-10 ਹਜ਼ਾਰ ਰੁਪਏ  ਔਰਤਾਂ ਦੇ ਖਾਤਿਆਂ ਵਿੱਚ ਕਲਿੱਕ ਕਰੋ ਸੀ…click here 

 

ਪੈਨਸ਼ਨਰਾਂ ਦਾ ਆਤਮ ਵਿਸ਼ਵਾਸ
ਇਸ ਨਾਲ ਸਮਾਜ ਦੇ ਸਮੂਹਿਕ ਵਿਕਾਸ ਵਿੱਚ ਯੋਗਦਾਨ ਪਵੇਗਾ , ਇਹ ਪੈਨਸ਼ਨ ਬਜ਼ੁਰਗਾਂ ਵਿਧਵਾ ਅੰਗਹੀਨ ਆਸ਼ਰਿਤ ਬੱਚਿਆਂ ਅਤੇ ਔਰਤਾਂ ਨੂੰ ਆਤਮ ਨਿਰਭਰ ਅਤੇ ਸਮਾਜ ਜਨਜੀਵਕ ਜੂਨ ਵਿੱਚ ਸਹਾਇਤਾ ਹੋਵੇਗੀ ਉਹਨਾਂ ਦੀ ਸਮਾਜਿਕ ਸਥਿਤੀ ਨੂੰ ਮਜ਼ਬੂਤ ਕਰੇਗੀ ਅਤੇ ਉਹਨਾਂ ਦੇ ਪਰਿਵਾਰਾਂ ਦਾ ਬੋਝ ਹਟਾਵੇਗੀ ਇਸ ਨਾਲ ਪੈਨਸ਼ਨਰਾਂ ਦਾ ਆਤਮ ਵਿਸ਼ਵਾਸ ਵਧੇਗਾ ਅਤੇ ਵਧੀਆ ਜੀਵਨ ਹੋਵੇਗਾ ।

FAQ

1. ਕਦੋਂ ਸ਼ੁਰੂ ਹੋਵੇਗੀ ..?
ਸੂਤਰਾਂ ਅਨੁਸਾਰ ਦਿਵਾਲੀ ਤੱਕ ਜਾਂ ਦਿਵਾਲੀ ਤੋਂ ਪਹਿਲਾਂ ਇਸ ਸਕੀਮ ਨੂੰ ਸ਼ੁਰੂ ਕੀਤਾ ਜਾ ਸਕਦਾ ਹੈ ਪੱਕੀ ਕੋਈ ਗਰੰਟੀ ਨਹੀਂ ਹੈ ।

2. ਕੇਂਦਰ ਸਰਕਾਰ ਕੇ ਪੰਜਾਬ ਸਰਕਾਰ ਦੀ ਸਕੀਮ ਹੈ ..?
ਇਹ ਸਕੀਮ ਕੇਂਦਰ ਸਰਕਾਰ ਦੁਆਰਾ ਸ਼ੁਰੂ ਕੀਤੀ ਜਾ ਰਹੀ ਹੈ ਇਸ ਵਿੱਚ ਪੰਜਾਬ ਸਰਕਾਰ ਦਾ ਕੋਈ ਯੋਗਦਾਨ ਨਹੀਂ ਹੋਵੇਗਾ ।

3. ਤੇ ਪੰਜਾਬ ਵਿੱਚ ਕਦੋਂ ਸ਼ੁਰੂ ਹੋਵੇਗੀ …?
ਜਦੋਂ ਪੰਜਾਬ ਸਰਕਾਰ ਦੀ ਸਹਿਮਤੀ ਹੋਵੇਗੀ ਉਸ ਤੋਂ ਬਾਅਦ ਤੁਰੰਤ ਹੀ ਬਾਕੀ ਰਾਜਾਂ ਵਿੱਚ ਇਸ ਨੂੰ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਲੋਕਾਂ ਤੱਕ ਇਸ ਦਾ ਲਾਭ ਪਹੁੰਚਾਇਆ ਜਾ ਰਿਹਾ ਹੈ

4. ਪੰਜਾਬ ਵਿੱਚ ਕਿਉਂ ਨਹੀਂ ਲਾਗੂ ਕੀਤਾ ਜਾ ਰਿਹਾ..?
ਪੰਜਾਬ ਸਰਕਾਰ 16 ਹਜਾਰ ਕਰੋੜ ਦਾ ਬਜਟ ਮੰਗ ਰਹੀ ਹੈ ਜਦ ਕਿ ਕੇਂਦਰ ਸਰਕਾਰ ਬਜਟ ਬਾਰੇ ਕੋਈ ਗੱਲ ਨਹੀਂ ਕੀਤੀ

5. ਦੋਵੇਂ ਸਕੀਮਾਂ ਦਾ ਲਾਭ ਮਿਲੇਗਾ …?
ਨਹੀਂ ਇੱਕ ਟਾਈਮ ਤੇ ਸਿਰਫ ਇੱਕ ਸਕੀਮ ਦਾ ਹੀ ਲਾਭ ਮਿਲੇਗਾ ਜਾਤਾ ਕੇਂਦਰ ਸਰਕਾਰ ਦੀ ਸਕੀਮ ਜਾਤਾ ਆਪ ਸਰਕਾਰ ਦੀ ਸਕੀਮ ।

 

ਇਸ ਦੇ ਬਾਰੇ ਹੋਰ ਵਧੇਰੇ ਜਾਣਕਾਰੀ ਸਰਕਾਰ ਦੀ ਅਧਿਕਾਰਿਤ ਵੈਬਸਾਈਟ ਤੇ ਜਾ ਕੇ ਸਰਚ ਕਰੋ ਅਤੇ ਫਿਰ ਅਪਲਾਈ ਕਰ ਸਕਦੇ ਹੋ ਤੁਸੀਂ ਧੰਨਵਾਦ ।

Exit mobile version